The Hind Canadian Times

A Multilingual International Magazine

The Hind Canadian Times

A Multilingual International Magazine

Erin Beauty StudioHair TreatmentHardam MaanMade in India buildingMakeupSurreyThe Hind Canadian Times

ਸਰੀ ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਉਦਘਾਟਨ

ਸਰੀ, 5 ਜੂਨ (ਹਰਦਮ ਮਾਨ)-ਬੀਤੇ ਦਿਨ ਸਰੀ ਵਿਖੇ ‘ਮੇਡ ਇਨ ਇੰਡੀਆ’ ਬਿਲਡਿੰਗ (8312-128 ਸਟਰੀਟ) ਵਿਚ ‘ਏਰਿਨ ਬਿਊਟੀ ਸਟੂਡੀਓ’ ਦਾ ਉਦਘਾਟਨ ਹੋਇਆ। ਉਦਘਾਟਨ ਮੌਕੇ ਸਟੂਡੀਓ ਦੀ ਮਾਲਕ ਸੁਚਿਤਾ ਕੰਡਾ, ਰਾਜੇਸ਼ ਕੁਮਾਰ ਕੰਡਾ, ਹਰਦੇਵ ਸਿੰਘ, ਸਨੈਨਾ ਕੰਡਾ, ਗੁਰਪ੍ਰੀਤ ਸਿੰਘ, ਬਬੀਤਾ ਕੰਡਾ, ਸਾਧਿਕਾ ਕੰਡਾ, ਅਭਿਸ਼ੇਕ ਕੰਡਾ, ਬਹੁਤ ਸਾਰੇ ਪਰਿਵਾਰਕ ਦੋਸਤ ਅਤੇ ਰਿਸ਼ਤੇਦਾਰ ਮੌਜੂਦ ਸਨ।

ਸੁਚਿਤਾ ਕੰਡਾ ਨੇ ਦੱਸਿਆ ਹੈ ਕਿ ਇਸ ਬਿਊਟੀ ਸਟੂਡੀਓ ਵਿਚ ਫੇਸੀਅਲ, ਹੇਅਰ ਟਰੀਟਮੈਂਟ, ਵੈਕਸਿੰਗ, ਨੇਲਜ਼, ਮੇਕਅੱਪ, ਥਰੈਡਿੰਗ ਆਦਿ ਸੇਵਾਵਾਂ ਉਪਲਬਧ ਹੋਣਗੀਆਂ। ਗਰੈਂਡ ਓਪਨਿੰਗ ਹੋਣ ਕਰ ਕੇ ਜੂਨ ਮਹੀਨੇ ਵਿਚ ਸਾਰੀਆਂ ਸੇਵਾਵਾਂ ਉਪਰ 20 ਪ੍ਰਤੀਸ਼ਤ ਡਿਸਕਾਊਂਟ ਦਿੱਤਾ ਜਾਵੇਗਾ।

ਹਰਦਮ ਮਾਨ

ਸਪੈਸ਼ਲ ਰਿਪੋਰਟਰ, ਬੀ.ਸੀ., ਕੈਨੇਡਾ

Leave a Reply

Your email address will not be published. Required fields are marked *