12 ਜੂਨ (ਜਲੰਧਰ) : ਪੰਜਾਬ ਦੇ ਵਿੱਚ ਪਹਿਲੀ ਵਾਰ ਅੰਤਰਰਾਸ਼ਟਰੀ ਬਾਲ ਸ਼੍ਰੋਮਣੀ ਕਵੀ ਐਵਾਰਡ ਕਾਨਫਰੰਸ ਹੋਣ ਜਾ ਰਹੀ ਹੈ
ਜੋ ਕਿ ਨਵੰਬਰ ਦੀ 16 ਅਤੇ 17 ਤਾਰੀਕ ਨੂੰ ਹੋਵੇਗੀ । ਨਵੀਆਂ ਕਲਮਾਂ ਨਵੀਂ ਉਡਾਨ ਪ੍ਰੋਜੈਕਟ ਦੇ
ਤਹਿਤ 14 ਤੋਂ 18 ਸਾਲ ਤੱਕ ਦੀ ਉਮਰ ਦੇ ਬੱਚਿਆਂ ਨੂੰ ਜੋ ਪੰਜਾਬੀ ਸਾਹਿਤ ਦੇ ਨਾਲ ਜੁੜੇ ਹੋਏ ਹਨ
ਤੇ ਜਿਨਾਂ ਦੀਆਂ ਰਚਨਾਵਾਂ ਨਵੀਆਂ ਕਲਮਾਂ ਨਵੀਂ ਉਡਾਣ ਕਿਤਾਬਾਂ ਦੇ ਵਿੱਚ ਛਪ ਚੁੱਕੀਆਂ ਹਨ ਉਹਨਾਂ
ਦੇ ਜ਼ਿਲਾ ਪੱਧਰ ਤੇ ਵੱਖ-ਵੱਖ ਮੁਕਾਬਲੇ ਕਰਵਾਏ ਜਾ ਰਹੇ ਹਨ ਉਹਨਾਂ ਦੇ ਵਿੱਚੋਂ ਹੀ ਅੰਤਰਰਾਸ਼ਟਰੀ
ਅਵਾਰਡ ਦੇ ਲਈ ਬੱਚਿਆਂ ਦੀ ਚੋਣ ਕੀਤੀ ਜਾਵੇਗੀ ਅਤੇ ਉਹਨਾਂ ਨੂੰ ਸਵਰਗੀ ਸਰਦਾਰ ਅਰਜਨ ਸਿੰਘ ਬਾਠ
ਪੁਰਸਕਾਰ ਦੇ ਨਾਲ ਸਨਮਾਨਿਤ ਕੀਤਾ ਜਾਵੇਗਾ ਜਿਸ ਦੇ ਵਿੱਚ ਨਕਦ ਰਾਸ਼ੀ , ਮੰਮੈਟੋਂ, ਮੈਡਲ ਤੇ
ਸਰਟੀਫਿਕੇਟ ਤੋਂ ਇਲਾਵਾ ਵਜੀਫ਼ਾ ਬੱਚਿਆਂ ਨੂੰ ਦਿੱਤਾ ਜਾਵੇਗਾ। ਇਸ ਸਬੰਧ ਵਿਚ ਅੱਜ ਸੁੱਖੀ ਬਾਠ ਦੀ
ਅਗੁਆਈ ਹੇਠ ਜਲੰਧਰ ਵਿਖੇ ਮੀਟਿੰਗ ਹੋਈ ।