Category: CANADA
-

ਪ੍ਰੋਗਰੈਸਿਵ ਆਰਟ ਕਲੱਬ ਸਰੀ ਵੱਲੋਂ ਪ੍ਰਭਾਵਸ਼ਾਲੀ ਨਾਟਕ ‘ਜੰਨਤ’ ਦੀ ਪੇਸ਼ਕਾਰੀ
ਪਰਵਾਸੀ ਜੀਵਨ ਦੀਆਂ ਹਕੀਕਤਾਂ ਨੂੰ ਮੰਚ ’ਤੇ ਉਤਾਰਿਆ ਸਰੀ, 20 ਸਤੰਬਰ (ਹਰਦਮ ਮਾਨ)- ਪ੍ਰੋਗਰੈਸਿਵ ਆਰਟ ਕਲੱਬ ਸਰੀ ਵੱਲੋਂ ਬੀਤੇ ਦਿਨ ਸਰੀ ਆਰਟ ਸੈਂਟਰ ਵਿਖੇ ਇੱਕ ਪ੍ਰਭਾਵਸ਼ਾਲੀ ਨਾਟਕ ‘ਜੰਨਤ’ ਪੇਸ਼ ਕੀਤਾ ਗਿਆ। ਪਰਮਿੰਦਰ ਸਵੈਚ ਵੱਲੋਂ ਲਿਖੇ ਅਤੇ ਜਸਕਰਨ ਤੇ ਨਵਦੀਪ ਵੱਲੋਂ ਨਿਰਦੇਸ਼ਿਤ ਇਸ ਨਾਟਕ ਨੂੰ ਸੈਂਕੜੇ ਦਰਸ਼ਕਾਂ ਨੇ ਡੂੰਘੀ ਦਿਲਚਸਪੀ ਅਤੇ ਗੰਭੀਰਤਾ ਨਾਲ ਮਾਣਿਆ। ਨਾਟਕ ਦੀ…
-
8 councilors and 6 school trustees, Brenda Locke, CANADA, Doug McCallum, Honveer Singh Randhawa, October 17Surrey City Council, one mayor, The Hind Canadian Times, Votingਸਰੀ ਸਿਟੀ ਕੌਂਸਲ ਲਈ 17 ਅਕਤੂਬਰ ਨੂੰ ਪੈਣਗੀਆਂ ਵੋਟਾਂ: ਇਕ ਮੇਅਰ, 8 ਕੌਂਸਲਰਾਂ ਅਤੇ 6 ਸਕੂਲ ਟਰੱਸਟੀਆਂ ਦੀ ਹੋਵੇਗੀ ਚੋਣ
ਪਰਿਵਾਰਾਂ ਦੀ ਸੁਰੱਖਿਆ, ਕਾਰੋਬਾਰਾਂ ਲਈ ਸੁਖਾਵਾਂ ਮਾਹੌਲ, ਨੌਜਵਾਨਾਂ ਲਈ ਸਹੂਲਤਾਂ, ਆਵਾਜਾਈ, ਰਿਹਾਇਸ਼ ਅਤੇ ਕਮਿਊਨਿਟੀ ਸੇਵਾਵਾਂ ਬਣੇ ਮੁੱਖ ਚੋਣ ਮੁੱਦੇ ਸਰੀ, (ਹਰਦਮ ਮਾਨ) – ਸਰੀ ਦੀ 2026 ਮਿਊਂਸਪਲ ਚੋਣ ਲਈ ਸਿਆਸੀ ਮੈਦਾਨ ਪੂਰੀ ਤਰ੍ਹਾਂ ਭਖ ਗਿਆ ਹੈ। 17 ਅਕਤੂਬਰ ਨੂੰ ਹੋਣ ਵਾਲੀ ਇਸ ਚੋਣ ਵਿੱਚ ਸਰੀ ਦੇ ਵੋਟਰ ਮੇਅਰ ਦੀ ਇੱਕ, ਸਿਟੀ ਕੌਂਸਲ ਦੀਆਂ 8 ਅਤੇ…
-
book release, CANADA, Fraser Valley, Gurvinder Singh Dhaliwal, Hardam Maan, Kewal Singh Nirdosh, Khalsa Diwan Society, Kundliye Nirdosh De, Life Time Achievement Award, The Hind Canadian Timesਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਪੁਸਤਕ ‘ਕੁੰਡਲੀਏ ਨਿਰਦੋਸ਼ ਦੇ’ ਲੋਕ ਅਰਪਣ
ਫਰੇਜ਼ਰ ਵੈਲੀ ਦੀਆਂ ਸਾਹਿਤਕ ਸੰਸਥਾਵਾਂ ਵੱਲੋਂ ਜੀਵਨ ਭਰ ਦੀਆਂ ਸਾਹਿਤਕ ਤੇ ਪੰਥਕ ਸੇਵਾਵਾਂ ਲਈ ਸਨਮਾਨ ਐਬਸਫੋਰਡ (ਹਰਦਮ ਸਿੰਘ ਮਾਨ): ਪ੍ਰਸਿੱਧ ਸਿੱਖ ਵਿਦਵਾਨ, ਕਵੀ, ਇਤਿਹਾਸਕਾਰ ਅਤੇ ਖੋਜੀ ਸਾਹਿਤਕਾਰ ਗਿਆਨੀ ਕੇਵਲ ਸਿੰਘ ਨਿਰਦੋਸ਼ ਦੀ 38ਵੀਂ ਪੁਸਤਕ ‘ਕੁੰਡਲੀਏ ਨਿਰਦੋਸ਼ ਦੇ’ ਦਾ ਲੋਕ ਅਰਪਣ ਸਮਾਗਮ ਐਬਸਫੋਰਡ ਦੀਆਂ ਸਮੂਹ ਪੰਜਾਬੀ ਸਾਹਿਤਕ ਸੰਸਥਾਵਾਂ ਵੱਲੋਂ ਸਾਂਝੇ ਤੌਰ ’ਤੇ ਵਿਰਾਸਤੀ ਗੁਰਦੁਆਰਾ ਸਾਹਿਬ ਖ਼ਾਲਸਾ…
-
book release, CANADA, Chamkaur Singh Sekhon, Hardam Maan, Kendri Punjabi Lekhak Sabha North America, Kissa Sheeri Farhad te Kaka Partapi, Pritpal Gill, Tariyan Di Mehfil, The Hind ca, Veet Badshahpuriਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰ
ਕਿੱਸਾ ਸ਼ੀਰੀਂ ਫਰਿਹਾਦ ਤੇ ਕਾਕਾ ਪ੍ਰਤਾਪੀ’ ਅਤੇ ‘ਤਾਰਿਆਂ ਦੀ ਮਹਿਫ਼ਿਲ’ ਪੁਸਤਕਾਂ ਲੋਕ ਅਰਪਣ ਸਰੀ (ਹਰਦਮ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਇੰਡੋ-ਕੈਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਆਪਣੀ ਮਾਸਿਕ ਇਕੱਤਰਤਾ ਦੌਰਾਨ ਇੱਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਸਿੱਧ ਕਵੀਸ਼ਰ ਅਤੇ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਕਿੱਸਾ ਸ਼ੀਰੀਂ ਫਰਿਹਾਦ ਤੇ…
-
Ajaib Singh Chatha Chairman, CANADA, Dr.Amrik Singh Coach, Hardev Chauhan, Jagat Punjabi Sabha, Kabaddi, The Hind Canadian Timesਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ ਪੁਰਾਤਨ ਕਬੱਡੀ ਖਿਡਾਰੀਆਂ ਦਾ ਹੋਵੇਗਾ ਵਿਸ਼ੇਸ਼ ਸਨਮਾਨ : ਅਜੈਬ ਸਿੰਘ ਚੱਠਾ
6 ਅਤੇ 7 ਫਰਵਰੀ 2027 ਨੂੰ ਜਲੰਧਰ ਵਿਖੇ ਲੱਗੇਗਾ ਕਬੱਡੀ ਖਿਡਾਰੀਆਂ ਦਾ ਮੇਲਾ : ਡਾ. ਅਮਰੀਕ ਸਿੰਘ ਟੋਰਾਂਟੋ, ਕੈਨੇਡਾ, 31 ਅਗਸਤ (ਹਰਦੇਵ ਚੌਹਾਨ) : ਜਗਤ ਪੰਜਾਬੀ ਸਭਾ ਕੈਨੇਡਾ ਵੱਲੋਂ 1950 ਤੋਂ 2000 ਤੱਕ ਕਬੱਡੀ ਖੇਡਣ ਵਾਲੇ ਖਿਡਾਰੀਆਂ, ਕੋਚਾਂ ਅਤੇ ਖੇਡ ਪ੍ਰਮੋਟਰਾਂ ਦੇ ਸਨਮਾਨ ਲਈ 6 ਅਤੇ 7 ਫਰਵਰੀ 2027 ਨੂੰ ਜਲੰਧਰ ਵਿਖੇ ਇਕ ਵਿਸ਼ਾਲ ਸਨਮਾਨ…
-
America De Gadri Yodhe, CANADA, Gadar Memorial Society of BC, Hardam Maan, Khalsa Library Surrey, Sohan Singh Ounni, Surrey, The Hind Canadian Timesਸਰੀ ਵਿੱਚ ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਉੱਘੇ ਇਤਿਹਾਸਕਾਰ ਤੇ ਲੇਖਕ ਸੋਹਣ ਸਿੰਘ ਪੂੰਨੀ ਦੀ ਖੋਜ-ਭਰਪੂਰ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਖਾਲਸਾ ਲਾਇਬਰੇਰੀ, ਸਰੀ ਵਿਖੇ ਹੋਏ ਵਿਸ਼ਾਲ ਸਾਹਿਤਕ ਤੇ ਵਿਚਾਰਧਾਰਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਸਰੀ (ਹਰਦਮ ਸਿੰਘ ਮਾਨ): ਗ਼ਦਰ ਲਹਿਰ ਦੇ ਅਣਗਿਣਤ ਸੂਰਮਿਆਂ ਦੀ ਕੁਰਬਾਨੀ, ਸੰਘਰਸ਼ ਅਤੇ ਵਿਚਾਰਧਾਰਕ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਤੋਂ ਕੱਢ ਕੇ ਅਜੋਕੀ ਪੀੜ੍ਹੀ ਤੱਕ ਪਹੁੰਚਾਉਣ…
-
CANADA, Canada Palace, Desh Hai Canada Mera, Harnek Rana Singer, Song Released, Surrey, The Hind Canadian Times, Virse De Shokeenਹਰਨੇਕ ਰਾਣਾ ਦੇ ਨਵੇਂ ਗੀਤ ‘ਦੇਸ ਕਨੇਡਾ’ ਦੀ ਵੀਡੀਓ ਕੈਨੇਡਾ ਪਲੇਸ ਵੈਨਕੂਵਰ ਵਿਖੇ ਲੋਕ ਅਰਪਣ
Singer Harnek Rana ਸਰੀ, (ਹਰਦਮ ਮਾਨ)-ਗਾਇਕ ਅਤੇ ਗੀਤਕਾਰ ਹਰਨੇਕ ਰਾਣਾ ਦਾ ਨਵਾਂ ਗੀਤ ‘ਦੇਸ ਹੈ ਕਨੇਡਾ ਮੇਰਾ ਦੁਨੀਆ ਤੋਂ ਸੋਹਣਾ ਏ’ ਇਨੀਂ ਦਿਨੀਂ ਖੂਬ ਚਰਚਾ ਵਿੱਚ ਹੈ। ਬੀਤੇ ਦਿਨੀਂ ‘ਹਰਨੇਕ ਰਾਣਾ ਇੰਟਰਟੇਨਮੈਂਟ’ ਵੱਲੋਂ ਵੈਨਕੂਵਰ ਦੇ ਪ੍ਰਸਿੱਧ ਸਥਾਨ ‘ਕੈਨੇਡਾ ਪਲੇਸ’ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਗੀਤ ਦੀ ਵੀਡੀਓ ਰਿਲੀਜ਼ ਕੀਤੀ ਗਈ। ਇਸ ਮੌਕੇ ਵੱਖ-ਵੱਖ ਭਾਈਚਾਰਿਆਂ…
-
Ajaib Singh Chatha, CANADA, Hardev Chauhan, Mississauga, Ontario Friends Club, The Hind Canadian Timesਉਨਟਾਰੀਓ ਫਰੈਂਡਜ਼ ਕਲੱਬ ਤੇ ਜਗਤ ਪੰਜਾਬੀ ਸਭਾ ਵੱਲੋਂ ਮਨਾਇਆ ਗਿਆ ਫਾਦਰ ਡੇਅ
ਆਗਾਮੀ ਵਰਲਡ ਪੰਜਾਬੀ ਕਾਨਫਰੰਸ ਦੀ ਰੂਪ ਰੇਖਾ ਮੁਕੰਮਲ ਕੀਤੀ ਮਿੱਸੀਸਾਗਾ, 28 ਜੂਨ 2026 (ਹਰਦੇਵ ਚੌਹਾਨ) : ਉਨਟਾਰੀਓ ਫਰੈਂਡਜ਼ ਕਲੱਬ (ਓ.ਐੱਫ.ਸੀ.) ਅਤੇ ਜਗਤ ਪੰਜਾਬੀ ਸਭਾ ਵੱਲੋਂ ਫਾਦਰ ਡੇਅ ਸਤਿਕਾਰ ਬੈਂਕੁਐਟ ਹਾਲ, ਮਿੱਸੀਸਾਗਾ, ਕਨੇਡਾ ਵਿਖੇ ਬੜੀ ਧੂਮਧਾਮ ਨਾਲ ਮਨਾਇਆ ਗਿਆ। ਇਸ ਸਮਾਗਮ ਵਿੱਚ 200 ਤੋਂ ਵੱਧ ਸੱਜਣਾਂ ਨੇ ਹਾਜ਼ਰੀ ਭਰੀ। ਸਮਾਗਮ ਦਾ ਉਦਘਾਟਨ ਕੁਲਵੰਤ ਸਿੰਘ ਚੱਠਾ ਨੇ…
-

ਕੁਦਰਤ ਦੀ ਅਸੀਮ ਖ਼ੂਬਸੂਰਤੀ ਅਤੇ ਵਿਗਿਆਨ ਦੀ ਸਸੀਮਤਾ ਦਾ ਅਨੂਠਾ ਸੁਮੇਲ ਹੈ : ਮਿੰਨੇਵੰਕਾ ਝੀਲ, ਕਨੇਡਾ
ਮਿੰਨੇਵੰਕਾ ਝੀਲ ਸ਼ਹਿਰਬੈਂਫ, ਅਲਬਰਟਾ, ਕਨੇਡਾ ਦੀ ਸਵਰਗ ਰੂਪੀ ਝੀਲ ਹੈ | ਕੁਦਰਤ ਦੀ ਅਸੀਮ ਖ਼ਬਸੂਰਤੀ ਅਤੇ ਵਿਗਿਆਨ ਦੀ ਸਸੀਮਤਾ ਦਾ ਅਨੂਠਾ ਸੁਮੇਲ ਹੈ ਮਿੰਨੇਵੰਕਾ ਝੀਲ | ਮਿੰਨੇਵੰਕਾ ਝੀਲ ਕਨੇਡਾ ਵਿਚ ਬੈਂਫ ਨੈਸ਼ਨਲ ਪਾਰਕ ਦੇ ਪੂਰਬੀ ਖੇਤਰ ਵਿਚ ਸਥਿੱਤ ਇਕ ਬਰਫ਼ ਦੇ ਪਾਣੀ ਤੋਂ ਬਣੀ ਅਲਬੇਲੀ ਝੀਲ ਹੈ | ਜੋ ਖੁਦ ਅਪਣੇ ਵਜੂਦ ‘ਚੋ ਨਿਕਲ ਕੇ…
-
Balwant Saghera, CANADA, Canada Census 2026, our civic responsibility, Sadhu Binning, The existence of the Punjabi language, The Hind Canadian Timesਕੈਨੇਡਾ ਮਰਦਮਸ਼ੁਮਾਰੀ 2026 : ਪੰਜਾਬੀ ਬੋਲੀ ਦੀ ਹੋਂਦ ਅਤੇ ਸਾਡੀ ਨਾਗਰਿਕ ਜ਼ਿੰਮੇਵਾਰੀ
ਕੈਨੇਡਾ ਇੱਕ ਅਜਿਹਾ ਦੇਸ਼ ਹੈ ਜੋ ਆਪਣੀ ਵਿਭਿੰਨਤਾ ਅਤੇ ਬਹੁ-ਸੱਭਿਆਚਾਰਵਾਦ ਲਈ ਵਿਸ਼ਵ ਭਰ ਵਿੱਚ ਜਾਣਿਆ ਜਾਂਦਾ ਹੈ। ਇਸ ਵਿਭਿੰਨਤਾ ਨੂੰ ਸਮਝਣ ਅਤੇ ਦੇਸ਼ ਦੇ ਸੁਚੱਜੇ ਵਿਕਾਸ ਲਈ ‘ਸਟੈਟਿਸਟਿਕਸ ਕੈਨੇਡਾ’ ਵੱਲੋਂ ਹਰ ਪੰਜ ਸਾਲਾਂ ਬਾਅਦ ਮਰਦਮਸ਼ੁਮਾਰੀ (Censuses) ਕਰਵਾਈ ਜਾਂਦੀ ਹੈ। ਸਾਲ 2026 ਦੀ ਇਹ ਪ੍ਰਕਿਰਿਆ ਹੁਣ ਆਰੰਭ ਹੋ ਚੁੱਕੀ ਹੈ, ਜੋ ਨਾ ਸਿਰਫ਼ ਦੇਸ਼ ਦੀ ਵਸੋਂ…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed












