( ਪਿਛਲੇ ਅੰਕ ਦੀ ਬਾਕੀ )
? ਇਸ ਬੜਾ ਦਿਲਚਸਪ ਹੈ ਜਿੱਦਾਂ ਤੁਸੀਂ ਕੋਈ ਵਿਗਿਆਨਿਕ ਵਿਧੀ ਜਾਂ ਤਰੀਕਾ ਸਾਹਿਤ ਦੇ ਮੁੱਦੇ ਜਾਂ ਮਸਲੇ ‘ਤੇ ਲਾਗੂ ਕਰੀ ਜਾ ਰਹੇ ਓਂ। ਸਾਹਿਤ ਆਰਟ ਦਾ ਵਿਸ਼ਾ ਹੈ, ਵਿਗਿਆਨ ਦਾ ਨਹੀਂ। ਕੋਈ ਪੁੱਛ ਸਕਦਾ ਏਂ ਕਿ ਫਿਰ ਤੁਸੀਂ ਵਿਗਿਆਨਿਕ ਵਿਧੀ ਜਾਂ ਕੋਈ ਵੀ ਵਿਗਿਆਨਕ ਤਰੀਕਾ ਸਾਹਿਤਕ ਮੁੱਦਿਆਂ ਜਾਂ ਮਸਲਿਆਂ ‘ਤੇ ਕਿਵੇਂ ਲਾਗੂ ਕਰ ਸਕਦੇ ਓਂ?
| ਡਾ. ਸੁਖਪਾਲ ਸੰਘੇੜਾ ਆਪਣੇ ਪਰਵਾਰ, ਪਤਨੀ ਰਨੇਅ ਸੰਘੇੜਾ ਤੇ ਪੁੱਤਰ ਆਦਮ ਸੰਘੇੜਾ, ਸੰਗ ਯੋਰਪੀਅਨ ਰੇਨਾਸਾਂਸ ਲਹਿਰ ਦੀ ਜਨਮ ਭੂਮੀ ਸ਼ਹਿਰ ਫਲੋਰੈਂਸ, ਇਟਲੀ ਵਿਖੇ। |
—— ਸਾਰੀ ਗੱਲ, ਕੰਪਿਊਟਰ ਤੋਂ ਸ਼ੁਰੂ ਹੁੰਦੀ ਆ, ਭਾਵੇਂ ਉਹ ਇਕੱਲਾ ਹੋਵੇ ਜਾਂ ਜੰਤਰਾਂ, ਜਿਵੇਂ ਫੋਨ, ਵਿੱਚ। ਕੁਝ ਇਕ ਕੰਪਿਊਟਰਾਂ ਨੂੰ ਇਕ ਦੂਜੇ ਨਾਲ ਜੋੜ ਦਿਉ ਤਾਂ ਨੈੱਟਵਰਕ ਬਣ ਜਾਂਦਾ। ਉਸ ਨੈੱਟਵਰਕ ਦੇ ਕਿਸੇ ਵੀ ਕੰਪਿਊਟਰ ਰਾਹੀਂ ਤੁਸੀ ਕਿਸੇ ਵੀ ਦੂਜੇ ਕੰਪਿਊਟਰ ਨਾਲ ਤਾਲਮੇਲ ਕਰ ਸਕਨੇ ਉਂ। ਨੈੱਟਵਰਕ ਦੇ ਸਾਰੇ ਕੰਪਿਊਟਰ ਫਾਈਲਾਂ ਤੇ ਪਰਿੰਟਰਾਂ ਨੂੰ ਸਾਂਝੇ ਤੌਰ ਤੇ ਵਰਤ ਸਕਦੇ ਆ। ਜਾਣੀ ਕਿ ਸਾਰਾ ਨੈੱਟਵਰਕ ਇਕ ਵੱਡਾ ਸਾਰਾ ਕੰਪਿਊਟਰ ਈ ਆ। ਜਦੋਂ ਦੁਨੀਆਂ ਦੇ ਵੱਖੋ ਵੱਖ ਹਿੱਸਿਆਂ ਵਿਚ ਬਣੇ ਕੰਪਿਊਟਰ ਨੈੱਟਵਰਕਾਂ ਨੂੰ ਇਕ ਦੂਜੇ ਨਾਲ ਜੋੜ ਦਿਉ ਤਾਂ ਇੰਟਰਨੈੱਟ ਬਣ ਗਈ। ਇਹਦਾ ਮਤਲਬ ਹੋਇਆ ਕਿ ਇੰਟਰਨੈੱਟ ਨਾਲ ਜੁੜਿਆ ਕੰਪਿਊਟਰ ਦੁਨੀਆਂ ਦੇ ਕਿਸੇ ਵੀ ਹਿੱਸੇ ਵਿਚ ਇੰਟਰਨੈੱਟ ਨਾਲ ਜੁੜੇ ਕਿਸੇ ਦੂਜੇ ਕੰਪਿਲਡ ਵਾਈਡ ਵੈੱਬ, ਜਿਹਨੂੰ ਆਮ ਕੋਲ ਇੰਟਰਨੈੱਟ ਕਹਿ ਲੈਂਦੇ ਆ, ਤੁਹਾਡੀ ਪ੍ਰਯੋਗਸ਼ਾਲਾ ਵਿੱਚੋਂ ਬਾਹਰ ਨਿੱਕਲ ਕੇ ਆਮ ਲੋਕਾਂ ਵਿਚ ਕਿਵੇਂ ਆਇਆ?
ਹੁਣੇ ਅੱਗ ਅਸਮਾਨੋਂ ਵਰ੍ਹਦੀ ਸੀ ਹੁਣ ਅੰਬਰੋਂ ਕੂਲੀ ਬਰਫ਼ ਝੜੇ।
ਚੜ੍ਹ ਬੱਦਲਾਂ ਦੀ ਕੰਧੇੜੀ ‘ਤੇ ਕਦੀ ਵਿਹੜੇ ਸਾਗਰ ਆਣ ਵਰ੍ਹੇ,
ਤੇਰੀ ਕਾਰ ਤੋਂ ਇਕ ਹਜ਼ਾਰ ਗੁਣਾ ਦੀ ਤੇਜ਼ੀ ਦੇ ਨਾਲ ਨਾਚ ਕਰੇ,
ਨੱਚ ਜ਼ਮੀਂ ਦੁਆਲੇ ਸੂਰਜ ਦੇ ਰੁੱਤਾਂ ਦੀ ਚੱਕੀ ਫੇਰੀ ਹੈ,
ਹੁਣ ਇਹਤੋਂ ਵੱਡੀ ਦੱਸ ਕਵੀਆ ਕਵੀਆਂ ਦੀ ਕਵਿਤਾ ਕਿਹੜੀ ਹੈ?
‘ਮੈਂ’ ਦੇ ਰੀਬੂਟ ਤੋਂ ਹੁਣ ਤੱਕ
![]() |
| ਰਵਿੰਦਰ ਸਿੰਘ ਸੋਢੀ |
( ਬਾਕੀ ਅਗਲੇ ਅੰਕ ‘ਚ )
