Navi Pillay ਸੰਸਾਰ ਵਿੱਚ ਕੋਈ ਅਜਿਹਾ ਕੰਮ ਅਸੰਭਵ ਨਹੀਂ ਜਿਸਨੂੰ ਸੰਭਵ ਨਾ ਬਣਾਇਆ ਜਾ ਸਕੇ, ਪ੍ਰੰਤੂ ਇਨਸਾਨ ਨੂੰ ਆਪਣਾ ਨਿਸ਼ਾਨਾ ਨਿਸਚਤ ਕਰਨਾ ਹੋਵੇਗਾ ਤੇ ਫਿਰ ਲਗਨ, ਦ੍ਰਿੜ੍ਹਤਾ ਅਤੇ ਮਿਹਨਤ ਨਾਲ ਲਗਾਤਾਰ ਜਦੋਜਹਿਦ ਕਰਨੀ ਪਵੇਗੀ। ਇਸ ਸਮੇਂ ਦੌਰਾਨ ਉਸਦੇ ਰਸਤੇ ਵਿੱਚ ਅਨੇਕ ਮੁਸ਼ਕਲਾਂ ਅਤੇ ਅੜਚਣਾਂ ਪਹਾੜ ਦੀ ਤਰ੍ਹਾਂ ਖੜ੍ਹਕੇ ਰਸਤਾ ਰੋਕਣ ਦੀ ਕੋਸ਼ਿਸ਼ ਕਰਨਗੀਆਂ, ਪ੍ਰੰਤੂ ਉਸ…
Continue Reading