Category: CANADA
-

ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਨੇ ਲਾਇਆ ਵਿਕਟੋਰੀਆ ਦਾ ਯਾਦਗਾਰੀ ਟੂਰ
ਸਰੀ, 10 ਸਤੰਬਰ (ਹਰਦਮ ਮਾਨ)-ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਬੀਸੀ ਦੀ ਰਾਜਧਾਨੀ ਵਿਕਟੋਰੀਆ ਦਾ ਯਾਦਗਾਰੀ ਟੂਰ ਲਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਸੁਸਾਇਟੀ ਦੇ 30 ਮੈਂਬਰ ਫੈਰੀ ਦੇ ਸਮੁੰਦਰੀ ਸਫਰ ‘ਤੇ ਰਵਾਨਾ ਹੋਏ ਅਤੇ ਫੈਰੀ ਦੇ ਸਫਰ ਦੌਰਾਨ ਸਮੁੰਦਰ ਤੇ ਆਸ ਪਾਸ ਦੀਆਂ ਖੂਬਸੂਰਤ ਪਹਾੜੀਆਂ…
-

ਸੁਰਜੀਤ ਸਖੀ ਦੀ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਜੂਨ 8 ਨੂੰ
ਹੇਵਰਡ, 5 ਜੂਨ (ਹਰਦਮ ਮਾਨ)- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾਅ) ਵੱਲੋਂ 8 ਜੂਨ (ਐਤਵਾਰ) ਨੂੰ ਦੁਪਹਿਰ 12 ਵਜੇ ‘ਸੈਫਾਇਰ ਬੈਂਕੁਇਟ ਹਾਲ’ ਹੇਵਰਡ ਵਿਖੇ ਵਿਸ਼ੇਸ਼ ਸਾਹਿਤਕ ਬੈਠਕ ਕੀਤੀ ਜਾ ਰਹੀ ਹੈ ਜਿਸ ਵਿੱਚ ਉੱਘੀ ਪੰਜਾਬੀ ਸ਼ਾਇਰਾ ਸੁਰਜੀਤ ਸਖੀ ਦੀ ਪਹਿਲੀ ਵਾਰਤਕ ਕਿਤਾਬ ‘ਗੱਲ ਤਾਂ ਚਲਦੀ ਰਹੇ..’ ਉੱਪਰ ਸਾਹਿਤਕ ਗੋਸ਼ਟੀ ਕੀਤੀ ਜਾਏਗੀ। ਇਹ ਜਾਣਕਾਰੀ ਦਿੰਦਿਆਂ ਵਿਪਸਾਅ ਦੇ…
-

ਗੁਰੂ ਨਾਨਕ ਜਹਾਜ਼ ਦੀ 111ਵੀਂ ਯਾਦਗਾਰੀ ਵਰ੍ਹੇ-ਗੰਢ ‘ਤੇ ਵੈਨਕੂਵਰ ‘ਚ ਸਮਾਗਮ
ਗੁਰੂ ਨਾਨਕ ਜਹਾਜ਼’ ਨਾਂ ਦੀ ਬਹਾਲੀ ਅਤੇ ਸ਼ਹੀਦ ਭਾਈ ਮੇਵਾ ਸਿੰਘ ਲੋਪੋਕੇ ਦਾ ਇਤਿਹਾਸ ਦਰੁਸਤ ਕਰਨ ਸਬੰਧੀ ਮਤੇ ਸਰਬ-ਸੰਮਤੀ ਨਾਲ ਪਾਸ ਵੈਨਕੂਵਰ , 26 ਮਈ (ਹਰਦਮ ਮਾਨ)- 111 ਸਾਲ ਪਹਿਲਾਂ ਕੈਨੇਡਾ ਦੇ ਬਸਤੀਵਾਦ ਅਤੇ ਨਸਲਵਾਦ ਦਾ, ਚੜ੍ਹਦੀ ਕਲਾ ਅਤੇ ਭਾਈਚਾਰਕ ਸਾਂਝ ਨਾਲ ਮੁਕਾਬਲਾ ਕਰਨ ਵਾਲੇ ‘ਗੁਰੂ ਨਾਨਕ ਜਹਾਜ਼ ਦੇ ਮੁਸਾਫਿਰਾਂ’ ਦੀ ਨਿੱਡਰ ਅਤੇ ਸੁਤੰਤਰ ਹਸਤੀ…
-
CANADA, Conservative Candidate, Harjeet Singh Gill, THCT, The Hind Canadian Times, thehindcanadiantimesਕੈਨੇਡਾ ਵਿਚ ਹੁਣ ਬਦਲਾਅ ਦਾ ਸਮਾਂ ਆ ਗਿਆ ਹੈ–ਕੰਸਰਵੇਟਿਵ ਉਮੀਦਵਾਰ ਹਰਜੀਤ ਸਿੰਘ ਗਿੱਲ
ਕੰਸਰਵੇਟਿਵ ਉਮੀਦਵਾਰ ਹਰਜੀਤ ਸਿੰਘ ਗਿੱਲ ਸਰੀ, 23 ਅਪ੍ਰੈਲ (ਹਰਦਮ ਮਾਨ)-ਸਰੀ ਨਿਊਟਨ ਹਲਕੇ ਤੋਂ ਕੰਸਰਵੇਟਿਵ ਪਾਰਟੀ ਦੇ ਉਮੀਦਵਾਰ ਹਰਜੀਤ ਸਿੰਘ ਗਿੱਲ ਦੀ ਚੋਣ ਮੁਹਿੰਮ ਨੂੰ ਉਸ ਸਮੇਂ ਜ਼ੋਰਦਾਰ ਹੁਲਾਰਾ ਮਿਲਿਆ ਜਦੋਂ ਵਿਸਾਖੀ ਨਗਰ ਕੀਰਤਨ ‘ਤੇ ਸਜਾਈ ਸਟੇਜ ਉੱਪਰ ਪਹੁੰਚ ਕੇ ਕੰਸਰਵੇਟਿਵ ਆਗੂ ਪੀਅਰ ਪੋਲੀਵਰ, ਬੀ.ਸੀ. ਅਸੈਬਲੀ ਵਿਚ ਵਿਰੋਧੀ ਧਿਰ ਦੇ ਨੇਤਾ ਜੌਹਨ ਰਸਟੈੱਡ ਅਤੇ ਸਰੀ ਦੇ…
-

Our journalist Ali Imran Chatha’s report shared by Minister for Minorities Affairs on his profile.
Lahore, 28 Jan 2025 (The Hind Canadian Times) : Recently, the Chief Minister of Punjab, Pakistan, Maryam Nawaz Sharif launched Pakistan’s first Minority Card. In this regard, the report sent by our journalist Ali Imran Chatha from Lahore was prominently published in The Hind Canadian Times (U.K. & Canada) and along with this, this news…
-

ਸ੍ਰੀ ਅਕਾਲ ਤਖ਼ਤ ਦੇ ਜੱਥੇਦਾਰ ਗਿਆਨੀ ਰਘਬੀਰ ਸਿੰਘ ਵੱਲੋਂ ਕੈਨੇਡਾ ਦੇ ਉੱਘੇ ਸਮਾਜ ਸੇਵਕ ਜਤਿੰਦਰ ਜੇ ਮਿਨਹਾਸ ਨਾਲ ਮੁਲਾਕਾਤ
ਜੇ ਮਿਨਹਾਸ ਵੱਲੋਂ ਸਮਾਜ ਸੇਵਾ ਲਈ ਕੀਤੇ ਜਾ ਰਹੇ ਕੰਮਾਂ ਦੀ ਭਰਪੂਰ ਸ਼ਲਾਘਾ ਆਦਮਪੁਰ, 12 ਦਸੰਬਰ 2024-ਬੀਤੇ ਦਿਨ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜੱਥੇਦਾਰ ਅਤੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਉੱਘੇ ਕਾਰੋਬਾਰੀ ਅਤੇ ਸਮਾਜ ਸੇਵਕ ਪ੍ਰਵਾਸੀ ਭਾਰਤੀ ਜਤਿੰਦਰ ਜੇ ਮਿਨਹਾਸ ਦੇ ਗ੍ਰਹਿ ਵਿਖੇ ਪਹੁੰਚੇ। ਜਤਿੰਦਰ ਜੇ ਮਿਨਹਾਸ ਵੱਲੋਂ ਕੈਨੇਡਾ ਅਤੇ…
-

ਜਨਮ ਦਿਨ-ਕੇਵਲ ਸਿੰਘ ਨਿਰਦੋਸ਼ ਦੁਸਾਂਝ ਕੈਮਲੂਪਸ
ਜਨਮ ਦਿਨ ਜਿਸ ਘਾਟੇ ਦਾ ਆਏ ਸਾਲ ਹੀ , ਜਸ਼ਨ ਮਨਾਉਂਦੇ ਰਹਿੰਦੇ । ਉਸ ਨੂੰ ਕੱਟ ਕੇ ਕੇਕ ਅਸੀਂ ਹਾਂ , ਜਨਮ ਮੁਬਾਰਕ ਕਹਿੰਦੇ । ਜਿਉਂ ਜਿਉਂ ਬੱਚਾ ਵੱਧਦਾ ਉਸਦੀ , ਅਉਧ ਹੈ ਘਟਦੀ ਜਾਂਦੀ । ਮਾਂ ਪੁੱਤਰ ਨੂੰ ਵੇਖ ਵੇਖ ਕੇ , ਫੁੱਲੀ ਨਹੀਂ ਸਮਾਂਦੀ । ਵਾਹ ਵਾਹ ਜਗਤ ਰਚੈਤਾ ਤੂੰ ਇਹ , ਕੈਸਾ…
-

ਵਿਸ਼ਵ ਪੰਜਾਬੀ ਸਭਾ (ਰਜਿ.) ਟੋਰੰਟੋ ਵੱਲੋਂ ਡਾ. ਸਤਿਬੀਰ ਸਿੰਘ ਨੈਰੋਬੀ ਦੱਖਣੀ ਅਫ਼ਰੀਕਾ ਇਕਾਈ ਦੇ ਪ੍ਰਧਾਨ ਥਾਪਣ ਮਗਰੋਂ ਸਨਮਾਨਿਤ
ਲੁਧਿਆਣਾ : 7 ਜੂਨ 2024 ਟੋਰੰਟੋ ਸਥਿਤ ਵਿਸ਼ਵ ਪੰਜਾਬੀ ਸਭਾ (ਰਜਿ.) ਵੱਲੋਂ ਕੀਨੀਆ(ਦੱਖਣੀ ਅਫਰੀਕਾ) ਵਿੱਚ ਨੈਰੋਬੀ ਵੱਸਦੇ ਡਾ. ਸਤਿਬੀਰ ਸਿੰਘ ਨੈਰੋਬੀ ਨੂੰ ਵਿਸ਼ਵ ਪੰਜਾਬੀ ਸਭਾ ਦੀ ਦੱਖਣੀ ਅਫਰੀਕਾ ਇਕਾਈ ਦਾ ਪ੍ਰਧਾਨ ਥਾਪਿਆ ਗਿਆ ਹੈ। ਇਹ ਐਲਾਨ ਵਿਸ਼ਵ ਪੰਜਾਬੀ ਸਭਾ ਦੇ ਚੇਅਰਮੈਨ ਡਾ. ਦਲਬੀਰ ਸਿੰਘ ਕਥੂਰੀਆ ਨੇ ਟੋਰੰਟੋ ਵਿਖੇ ਕਰਦਿਆਂ ਕਿਹਾ ਕਿ ਮੈਡੀਕਲ ਖੇਤਰ ਦੇ ਸਿਰਕੱਢ…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed














