, ,

ਵਿਸਾਖੀ ਦੇ ਮੌਕੇ ‘ਤੇ “ਦ ਹਿੰਦ ਕਨੇਡੀਅਨ ਟਾਈਮਜ਼” ਦੀ ਪਹਿਲੀ ਵਰ੍ਹੇਗੰਢ ਮਨਾਈ ਜਾਵੇਗੀ – ਹਰਦਮ ਮਾਨ

ਹਰਦਮ ਮਾਨ (ਡਾਇਰੈਕਟਰ) “ਦ ਹਿੰਦ ਕਨੇਡੀਅਨ ਟਾਈਮਜ਼”  9 ਅਪ੍ਰੈਲ 2025 (ਸਰੀ,ਕੈਨੇਡਾ) : “ਦ ਹਿੰਦ ਕਨੇਡੀਅਨ ਟਾਈਮਜ਼” ਦੇ ਡਾਇਰੈਕਟਰ ਹਰਦਮ ਮਾਨ ਨੇ ਪਾਠਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਵਿਸਾਖੀ ਵਾਲੇ ਦਿਨ “ਦ ਹਿੰਦ ਕਨੇਡੀਅਨ ਟਾਈਮਜ਼” ਦੀ ਪਹਿਲੀ ਵਰ੍ਹੇਗੰਢ ਸਰੀ, ਕਨੇਡਾ ਵਿਖੇ ਮਨਾਈ ਜਾਵੇਗੀ। ਪਿਛਲੇ ਵਰ੍ਹੇ ਇਸ ਬਹੁਭਾਸ਼ੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਗਈ ਸੀ। ਪਾਠਕਾਂ ਦੇ ਪਿਆਰ ਤੇ…

ਹਰਦਮ ਮਾਨ (ਡਾਇਰੈਕਟਰ) “ਦ ਹਿੰਦ ਕਨੇਡੀਅਨ ਟਾਈਮਜ਼” 

9 ਅਪ੍ਰੈਲ 2025 (ਸਰੀ,ਕੈਨੇਡਾ) : “ਦ ਹਿੰਦ ਕਨੇਡੀਅਨ ਟਾਈਮਜ਼” ਦੇ ਡਾਇਰੈਕਟਰ ਹਰਦਮ ਮਾਨ ਨੇ ਪਾਠਕਾਂ ਨਾਲ ਖੁਸ਼ੀ ਸਾਂਝੀ ਕਰਦਿਆਂ ਦੱਸਿਆ ਕਿ ਵਿਸਾਖੀ ਵਾਲੇ ਦਿਨ “ਦ ਹਿੰਦ ਕਨੇਡੀਅਨ ਟਾਈਮਜ਼” ਦੀ ਪਹਿਲੀ ਵਰ੍ਹੇਗੰਢ ਸਰੀ, ਕਨੇਡਾ ਵਿਖੇ ਮਨਾਈ ਜਾਵੇਗੀ। ਪਿਛਲੇ ਵਰ੍ਹੇ ਇਸ ਬਹੁਭਾਸ਼ੀ ਮੈਗਜ਼ੀਨ ਦੀ ਸ਼ੁਰੂਆਤ ਕੀਤੀ ਗਈ ਸੀ। ਪਾਠਕਾਂ ਦੇ ਪਿਆਰ ਤੇ ਸਹਿਯੋਗ ਸਦਕਾ ਮੈਗਜ਼ੀਨ ਦਿਨੋ ਦਿਨ ਤਰੱਕੀ ਦੀ ਰਾਹ ‘ਤੇ ਹੈ। ਖੁਸ਼ੀ ਦੀ ਗੱਲ ਇਹ ਹੈ ਕਿ 12 ਤੋਂ ਵੱਧ ਦੇਸ਼ਾਂ ਵਿੱਚ ਇਸ ਦੇ ਪਾਠਕ ਮੌਜੂਦ ਹਨ। ਉਹਨਾਂ ਇਹ ਵੀ ਦੱਸਿਆ ਕਿ ਮੈਗਜ਼ੀਨ ਦੀ ਇੱਕ ਸ਼ਾਖਾ ਪੰਜਾਬ ਵਿੱਚ ਵੀ ਸ਼ੁਰੂ ਕੀਤੀ ਜਾ ਰਹੀ ਹੈ ਜਿਸ ਦੀ ਦੇਖ ਰੇਖ ਵਰਿੰਦਰ ਸਿੰਘ ਵਿਰਦੀ ਮੁੱਖ ਸੰਪਾਦਕ “ਦ ਹਿੰਦ ਕਨੇਡੀਅਨ ਟਾਈਮਜ਼” ਕਰਨਗੇ । 
    ਮੈਗਜ਼ੀਨ ਨੂੰ www.thehindcanadiantimes.com ‘ਤੇ ਪੜ੍ਹਿਆ ਜਾ ਸਕਦਾ ਹੈ। ਰਚਨਾਵਾਂ ਤੇ ਖਬਰਾਂ ਭੇਜਣ ਲਈ ਈਮੇਲ ਆਈਡੀ thehindcanadiantimes@gmail.com ਹੈ।

The Hind Canadian Times

Leave a Reply

Your email address will not be published. Required fields are marked *

You May Have Missed