Category: balwinder balam
-

ਵਿਅਕਤੀਤਵ ਕ੍ਰਿਤੀਤਵ ਤੇ ਲੋਕ ਮੰਚ ਦੀ ਖੁਸ਼ਬੂ ਸੁਰਜੀਤ ਕੌਰ ਧਾਰੀਵਾਲ ਐਡਮਿੰਟਨ (ਕਨੇਡਾ)
ਸੁਰਜੀਤ ਕੌਰ ਧਾਲੀਵਾਲ ਉਮਰ ਦੀਆਂ ਲਗਭਗ 75 ਬਹਾਰਾਂ ਦੇਖ ਚੁੱਕੇ ਹਨ। ਉਹਨਾਂ ਨੇ ਸਕੂਲ ਤੋਂ ਲੈ ਕੇ ਉੱਚ ਸਿੱਖਿਆ ਤੱਕ ਰੰਗ ਮੰਚ ਅਤੇ ਸਭਿਆਚਾਰਕ ਕਿਰਿਆਵਾਂ ਦੇ ਰੂਪ ਵਿੱਚ ਰੰਗ ਢੰਗ ਤਰੀਕਿਆਂ ਨੂੰ ਸਕਾਰਾਤਮਕ ਤੇ ਬੌਧਿਕ ਸਪਰਸ਼ ਦਿੱਤਾ। ਇਹਨਾਂ ਨੇ ਨਾਟਕਾਂ ਵਿੱਚ ਸਕਾਰਾਤਮਕ ਅਤੇ ਨਕਾਰਾਤਮਕ ਭੂਮਿਕਾ ਦੇ ਚਿਤਰਨ ਪੇਸ਼ ਕੀਤੇ। ਕਈ ਮਾਨ ਸਨਮਾਨ ਹਾਸਲ ਕੀਤੇ। ਜ਼ਿੰਦਗੀ…
-

ਪੰਜਾਬੀ ਕਲੱਬ ਵੱਲੋਂ ਉੱਘੇ ਗਾਇਕ ਹਰਦੀਪ ਗਿੱਲ ਦਾ ਗੋਲਡ ਮੈਡਲ ਨਾਲ ਸਨਮਾਨ
ਬਾਲਟੀਮੋਰ, ਮੈਰੀਲੈਂਡ : (ਬਲਵਿੰਦਰ ਬਾਲਮ) ਪੰਜਾਬੀ ਕਲੱਬ ਵੱਲੋਂ ਉੱਘੇ ਗਾਇਕ ਹਰਦੀਪ ਗਿੱਲ ਨੂੰ ਕੇ. ਕੇ. ਸਿੱਧੂ ਦੀ ਸਰਪ੍ਰਸਤੀ ਹੇਠ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਸਮਾਗਮ ਦਾ ਪ੍ਰਬੰਧ ਰਣਜੀਤ ਸਿੰਘ ਚਹਿਲ ਅਤੇ ਸੁਖਵਿੰਦਰ ਬਿੱਟੂ ਵੱਲੋਂ ਕੀਤਾ ਗਿਆ। ਹਰਦੀਪ ਗਿੱਲ ਨੇ ਆਪਣੇ ਚਰਚਿਤ ਗੀਤਾਂ ਨਾਲ ਅੱਧੀ ਰਾਤ ਤੱਕ ਮਹਿਫ਼ਲ ਨੂੰ ਰੰਗੀਨ ਬਣਾਈ ਰੱਖਿਆ। ਉਨ੍ਹਾਂ ਦੀ ਗਾਇਕੀ…
-
balwinder balam, Edmonton, Edmonton Public Library, Gurinder Sigh Sidhu, Launch of the cleanliness drive, Punjab United Culture Club, The Hind Canadian Timesਪੰਜਾਬ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵੱਲੋਂ ਸਫ਼ਾਈ ਮੁਹਿੰਮ ਦਾ ਆਗਾਜ਼
ਐਡਮਿੰਟਨ (ਬਲਵਿੰਦਰ ਬਾਲਮ): ਪੰਜਾਬ ਯੂਨਾਈਟਿਡ ਕਲਚਰਲ ਕਲੱਬ ਐਡਮਿੰਟਨ ਵੱਲੋਂ ਸਫ਼ਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਗਈ। ਇਸ ਮੁਹਿੰਮ ਵਿੱਚ ਕਲੱਬ ਦੇ ਮੈਂਬਰਾਂ ਦੇ ਨਾਲ-ਨਾਲ ਸੀਨੀਅਰ ਸਿਟੀਜ਼ਨਾਂ ਅਤੇ ਸਹਿਯੋਗੀ ਵਲੰਟੀਅਰਾਂ ਨੇ ਵੀ ਉਤਸ਼ਾਹ ਨਾਲ ਹਿੱਸਾ ਲਿਆ। ਐਡਮਿੰਟਨ ਪਬਲਿਕ ਲਾਇਬ੍ਰੇਰੀ ਦੇ ਆਲੇ-ਦੁਆਲੇ ਵਲੰਟੀਅਰਾਂ ਨੇ ਖਿੱਲਰਿਆ ਹੋਇਆ ਕੂੜਾ ਅਤੇ ਹੋਰ ਬੇਕਾਰ ਵਸਤੂਆਂ ਇਕੱਠੀਆਂ ਕਰਕੇ ਲਿਫ਼ਾਫ਼ਿਆਂ ਵਿੱਚ ਪਾਈਆਂ ਅਤੇ ਕੂੜੇਦਾਨਾਂ…
-
balwinder balam, book release, Daeshan Anjaan, Edmonton Public Library, Rooh De Athroo, Surjit Kaur Dhaliwal, The Hind Canadian Timesਐਡਮਿੰਟਨ ਵਿਖੇ ਦਰਸ਼ਨ ਅਣਜਾਣ ਦੀ ਕਾਵਿ ਪੁਸਤਕ ‘ਰੂਹ ਦੇ ਅੱਥਰੂ’ ਦਾ ਵਿਮੋਚਨ
ਐਡਮਿੰਟਨ, 18 ਸਤੰਬਰ 2026 (The Hind Canadian Times) : ਕਨੇਡਾ ਦੀ ਖੂਬਸੂਰਤ ਐਡਮਿੰਟਨ ਪਬਲਿਕ ਲਾਇਬਰੇਰੀ 17 ਸਟਰੀਟ ਮੈਡੋਜ਼ ਵਿਖੇ ਇੱਕ ਸ਼ਾਨਦਾਰ ਗੋਸ਼ਟੀ ਦਾ ਆਯੋਜਨ ਕੀਤਾ ਗਿਆ। ਇਸ ਗੋਸਟੀ ਵਿੱਚ ਕਵੀ ਦਰਸ਼ਨ ਅਣਜਾਣ ਦਾ ਕਾਵਿ ਸੰਗ੍ਰਹਿ ‘ਰੂਹ ਦੇ ਅਥਰੂ’ ਦਾ ਵਿਮੋਚਨ ਕੀਤਾ ਗਿਆ ਅਤੇ ਉਹਨਾਂ ਨੂੰ ਗੁਰਮੁਖੀ ਅੱਖਰਾਂ ਨਾਲ ਸੱਜੀ ਹੋਈ ਸ਼ਾਲ ਦੇ ਕੇ ਸਨਮਾਨਿਤ ਕੀਤਾ…
-

ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ
ਭਰਾ-ਭੈਣ ਦੇ ਪਵਿੱਤਰ ਰਿਸ਼ਤੇ ਦਾ ਤਿਉਹਾਰ ਰੱਖੜੀ ਛੋਟੀਆਂ-ਛੋਟੀਆਂ ਖੁਸ਼ੀਆਂ ਦਾ ਸੰਗ੍ਰਹਿ ਹੈ ਜੀਵਨ | ਅਗਰ ਸਮਾਜ ਵਿਚ ਤਿਉਹਾਰ (ਉਤਸਵ) ਨਾ ਹੋਣ ਮਾਨਵ ਦਾ ਜੀਵਨ ਜੜ੍ਹਹੀਣ, ਉਦਾਸੀਨ, ਨਿਰਾਸ਼ਾਜਨਕ ਹੋ ਕੇ ਰਹਿ ਜਾਏ | ਤਿਉਹਾਰ ਸਭ ਨੂੰ ਚੰਗੇ ਲੱਗਦੇ ਹਨ | ਧੰਦਾ-ਵਿਉਪਾਰ ਹੋਰ ਸਾਮਾਜਿਕ ਜੀਵਨ ਵਿਹਾਰ ਦੇ ਬੋਝ ਹੇਠਾਂ ਦੱਬਿਆ ਹੋਇਆ ਮਾਨਵ ਤਿਉਹਾਰ ਦੇ ਦਿਨ ਥੋੜ੍ਹੀ ਜਿਹੀ…
-

ਬਲਵਿੰਦਰ ’ਬਾਲਮ’ ਦੀ ਕਹਾਣੀ – ਕੁਰਬਾਨੀ
ਸੁਰਜੀਤ ਇਕ ਕਰੋੜਪਤੀ ਬਾਪ ਦੀ ਲੜਕੀ ਹੈ। ਬੜੀ ਸੁਸ਼ੀਲ, ਚੰਚਲ ਤੇ ਖ਼ੂਬਸੂਰਤੀ ਦੀ ਪ੍ਰਤਿਮਾ। ਭੁਪਿੰਦਰ ਇਕ ਗ਼ਰੀਬ ਘਰ ਦਾ ਲੜਕਾ ਹੈ। ਉਸਦਾ ਬਾਪ ਅਪਹਾਜ ਹੈ। ਉਸਦੀ ਮਾਂ ਲੋਕਾਂ ਦੇ ਬਰਤਨ ਸਾਫ਼ ਕਰਕੇ ਘਰ ਦਾ ਗੁਜ਼ਾਰਾ ਚਲਾਉਂਦੀ ਹੈ। ਭੁਪਿੰਦਰ ਆਪਣੇ ਮਾਂ-ਬਾਪ ਦਾ ਇਕਲੋਤਾ ਪੁੱਤਰ ਹੈ। ਭਾਵੇਂ ਉਸਦੀ ਮਾਂ ਬਰਤਨ ਸਾਫ਼ ਕਰਕੇ ਹੀ ਘਰ ਦਾ ਗੁਜ਼ਾਰਾ ਚਲਾਉਂਦੀ…
-

ਪ੍ਰੀਟੀ ਢਿੱਲੋਂ : ਕੈਨੇਡਾ ਤੋਂ ਪੰਜਾਬ ਤੱਕ ਦਾ ਸ਼ਾਨਦਾਰ ਸਫ਼ਰ
Preeti Dhillon Vancouver, August 2026 (The Hind Canadian Times) : ਪੰਜਾਬੀ ਮਾਂ-ਬੋਲੀ ਅਤੇ ਪੰਜਾਬੀ ਸਭਿਆਚਾਰ ਦੀ ਖੁਸ਼ਬੂ ਭਾਵੇਂ ਦੁਨੀਆ ਦੇ ਕਿਸੇ ਵੀ ਕੋਨੇ ਵਿਚ ਜਾਓ, ਹਰ ਪੰਜਾਬੀ ਦੇ ਦਿਲ ਵਿਚ ਵੱਸੀ ਰਹਿੰਦੀ ਹੈ। ਅਜਿਹੀ ਹੀ ਇੱਕ ਸ਼ਖ਼ਸੀਅਤ ਹੈ ਪ੍ਰੀਟੀ ਢਿੱਲੋਂ, ਜਿਸ ਨੇ ਕੈਨੇਡਾ ਦੀ ਧਰਤੀ ਉੱਤੇ ਜਨਮ ਲੈ ਕੇ ਵੀ ਆਪਣੀਆਂ ਜੜ੍ਹਾਂ ਨੂੰ ਕਦੇ ਨਹੀਂ…
-
Baldev Raj, balwinder balam, Dalbir Singh Riar, Edmonton Public Library, Jajbat-e-Rai, Kuldip Rai Bhagat, The Hind Canadian Times, The Power of Positive Thinks and Attitude of Everythingਐਡਮਿੰਟਨ ਵਿਖੇ ਦੋ ਪੁਸਤਕਾਂ ਦਾ ਵਿਮੋਚਨ ਅਤੇ ਕਵੀ ਦਰਬਾਰ
ਇੰਗਲਿਸ਼ ਦੇ ਲੇਖਕ ਬਲਦੇਵ ਰਾਜ ਦੀ ਪੁਸਤਕ “ਦਾ ਪਾਵਰ ਆਫ ਪਾਜਿਟਿਵ ਥਿੰਕਸ ਐਂਡ ਐਟੀਟਿਊਟ ਆਫ ਐਵਰੀਥਿੰਕ” ਅਤੇ ਕੁਲਦੀਪ ਰਾਏ ਭਗਤ ਦੀ ਕਵਿਤਾਵਾਂ- ਗਜ਼ਲਾਂ ਦੀ ਹਿੰਦੀ ਪੁਸਤਕ “ਜਜ਼ਬਾਤ-ਏ-ਰਾਏ” ਦਾ ਵਿਮੋਚਨ ਕੀਤਾ ਗਿਆ। Edmonton, August 21,2026 (The Hind Canadian Times) : ਐਡਮਿੰਟਨ (ਕੈਨੇਡਾ) ਦੀ ਖੂਬਸੂਰਤ ਐਡਮਿੰਟਨ ਪਬਲਿਕ ਲਾਇਬਰੇਰੀ 17 ਸਟਰੀਟ ਮੈਡੋਜ਼ ਵਿਖੇ ਇੰਗਲਿਸ਼ ਦੇ ਲੇਖਕ ਬਲਦੇਵ ਰਾਜ…
-
balwinder balam, Dalbir Singh Riar, Manjit Singh Narval, Narval Building, The Hind Canadian Times, vishav punjabi sabhaਪ੍ਰਸਿੱਧ ਬਿਜ਼ਨਸਮੈਨ ਮਨਜੀਤ ਸਿੰਘ ਨਰਵਾਲ ਨਾਲ ਗੁਰਮਤਿ ਸਿਧਾਂਤਾਂ ਸਬੰਧੀ ਇੱਕ ਵਿਸ਼ੇਸ਼ ਇਕੱਤਰਤਾ
ਐਡਮਿੰਟਨ (ਕਨੇਡਾ) ਦੀ ਪ੍ਰਸਿੱਧ ਨਰਵਾਲ ਬਿਲਡਿੰਗ ਵਿਖੇ ਵਿਸ਼ਵ ਪੰਜਾਬੀ ਸਭਾ ਦੀ ਇੱਕ ਵਿਸ਼ੇਸ਼ ਇਕੱਤਰਤਾ ਨਾਮਚੀਨ ਬਿਜ਼ਨਸਮੈਨ ਮਨਜੀਤ ਸਿੰਘ ਨਰਵਾਲ ਦੀ ਰਹਿਨੁਮਾਈ ਹੇਠ ਹੋਈ। ਇਸ ਇਕੱਤਰਤਾ ਵਿੱਚ ਮੁੱਖ ਵਿਸ਼ਾ ਸਿੱਖ ਧਰਮ, ਗੁਰਮਤਿ ਸਿਧਾਂਤਾਂ ਦੇ ਉਪਦੇਸ਼ਾਂ ਤੇ ਇਤਿਹਾਸ ਦੇ ਪ੍ਰਚਾਰ ਪ੍ਰਸਾਰ ਲਈ ਕਾਰਜ ਕਰਨੇ ਅਤੇ ਗੁਰਮਤਿ ਸਿਧਾਂਤਾਂ ਉਪਦੇਸ਼ਾਂ ਨੂੰ ਮੁਫਤ ਪੁਸਤਕਾਂ ਜ਼ਰੀਏ ਘਰ ਘਰ ਪਹੁੰਚਾਉਣ ਤੇ ਵਿਚਾਰ…
-
Acter, balwinder balam, Film, Masha Movie, Radio, Shilpi Chawla, Singer, The Hind Canadian Times, TVਬਹੁਪੱਖੀ ਕਲਾ ਦਾ ਚਮਕਦਾ ਸਿਤਾਰਾ : ਸ਼ਿਲਪੀ ਚਾਵਲਾ
Shilpi Chawla August 17, 2026 (The Hind Canadian Times) : ਸ਼ਿਲਪੀ ਚਾਵਲਾ ਐਡਮਿੰਟਨ ਕਨੇਡਾ ਵਿਚ ਰਹਿ ਕੇ ਵੀ ਪੰਜਾਬੀ ਮਾਂ ਦੀ ਸੇਵਾ ਵਿਵਿਧ ਕਲਾਵਾਂ ਰਾਹੀਂ ਕਰਦੀਆਂ ਆ ਰਹੀ ਹੈ। ਉਸ ਨੇ ਕਈ ਫਿਲਮਾਂ ਵਿਚ ਅਭਿਨੈ ਕੀਤਾ। ਇਸ ਦੇ ਨਾਲ ਹੀ ਲੇਖਣ, ਅਤੇ ਗਾਇਨ ਕਲਾ ਵਿਚ ਵੀ ਪ੍ਰਤਿਸ਼ਠਾ ਦੇ ਕੀਰਤੀਮਾਨ ਸਥਾਪਿਤ ਕੀਤੇ। ਉਸ ਨੇ ਕਈ ਤਰ੍ਹਾਂ…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed












