Category: Navsangeet Singh

  • ‘ਪਟਿਆਲਵੀ ਪੱਤਰਕਾਰ’ – ਪੁਸਤਕ ਰੀਵਿਊ
    , , , ,

    ‘ਪਟਿਆਲਵੀ ਪੱਤਰਕਾਰ’ – ਪੁਸਤਕ ਰੀਵਿਊ

     ਪੁਸਤਕ ਰੀਵਿਊ * ਪੁਸਤਕ  : ਪਟਿਆਲਵੀ ਪੱਤਰਕਾਰ  * ਲੇਖਕ    : ਉਜਾਗਰ ਸਿੰਘ  * ਪ੍ਰਕਾਸ਼ਕ : ਸਪਤਰਿਸ਼ੀ ਪਬਲੀਕੇਸ਼ਨ ਚੰਡੀਗੜ੍ਹ  * ਪੰਨੇ       : 164 * ਮੁੱਲ       : 250/- ਰੁਪਏ     ਸ. ਉਜਾਗਰ ਸਿੰਘ ਲੋਕ ਸੰਪਰਕ ਅਧਿਕਾਰੀ ਵਜੋਂ ਸੇਵਾਮੁਕਤ ਹੋਏ ਹਨ ਤੇ ਉਹ ਪਿਛਲੀ ਅੱਧੀ ਸਦੀ ਤੋਂ ਵੱਧ ਸਮੇਂ ਤੋਂ ਪਟਿਆਲਾ ਵਿਖੇ ਰਹਿ…

    Continue Reading

  • ਹਾਸੇ ਤੇ ਚੋਭਾਂ: ਬਾਬਿਆਂ ਦੇ ਵੱਗ ਫਿਰਦੇ – ਪੁਸਤਕ ਰੀਵਿਊ
    , , , ,

    ਹਾਸੇ ਤੇ ਚੋਭਾਂ: ਬਾਬਿਆਂ ਦੇ ਵੱਗ ਫਿਰਦੇ – ਪੁਸਤਕ ਰੀਵਿਊ

        ਤ੍ਰਿਲੋਕ ਢਿੱਲੋਂ ਸੂਖਮਭਾਵੀ ਲੇਖਕ ਹੈ। ਉਹਨੇ ਸਾਹਿਤ ਦੀਆਂ ਵਿਭਿੰਨ ਵਿਧਾਵਾਂ- ਕਵਿਤਾ, ਨਾਟਕ, ਨਿਬੰਧ ਅਤੇ ਹਾਸ-ਵਿਅੰਗ ਆਦਿ ਤੇ ਕਲਮ ਚਲਾਈ ਹੈ। ਇਨ੍ਹਾਂ ਵਿਧਾਵਾਂ ਵਿੱਚ ਉਹਦੀਆਂ ਹੁਣ ਤੱਕ 9 ਕਿਤਾਬਾਂ ਛਪ ਚੁੱਕੀਆਂ ਹਨ। ਉਹਦੀਆਂ ਕੁਝ ਲਿਖਤਾਂ (ਕਹਾਣੀਆਂ, ਕਵਿਤਾਵਾਂ, ਵਿਅੰਗ ਆਦਿ) ਨੂੰ ਸਾਂਝੇ ਸੰਗ੍ਰਹਿਆਂ ਵਿੱਚ ਵੀ ਢੁਕਵਾਂ ਸਥਾਨ ਮਿਲਿਆ ਹੈ। 2022 ਵਿੱਚ ਉਹਨੇ ਹਾਸ-ਵਿਅੰਗ ਦੀ ਵਿਧਾ…

    Continue Reading

  • ਚਾਨਣ ਵੰਡਦੀਆਂ ਬਾਲ-ਕਹਾਣੀਆਂ : ਦੀਵਾ ਤੇ ਲਾਲਟੈਨ
    , , , ,

    ਚਾਨਣ ਵੰਡਦੀਆਂ ਬਾਲ-ਕਹਾਣੀਆਂ : ਦੀਵਾ ਤੇ ਲਾਲਟੈਨ

      ਲੇਖਕਾ : ਈਸ਼ਦੀਪ ਕੌਰ ਈਸ਼ਾ ਪੁਸਤਕ ਰੀਵਿਊ * ਪ੍ਰਕਾਸ਼ਕ : ਸ਼ਬਦਾਂਜਲੀ ਪਬਲੀਕੇਸ਼ਨਜ਼, ਪਟਿਆਲਾ  * ਪੰਨੇ : 32 * ਮੁੱਲ : 200/- ਰੁਪਏ     ਬਾਲ-ਕਹਾਣੀ ਬੱਚਿਆਂ ਦੇ ਮਨੋਰੰਜਨ ਲਈ ਲਿਖੀ ਜਾਂਦੀ ਹੈ। ਇਸਦੇ ਮਾਧਿਅਮ ਰਾਹੀਂ ਬੱਚਿਆਂ ਨੂੰ ਸਾਰਥਕ ਸੇਧ ਵੀ ਦਿੱਤੀ ਜਾ ਸਕਦੀ ਹੈ। ਭਾਰਤੀ ਸਾਹਿਤ ਵਿੱਚ ਵਧੇਰੇ ਪ੍ਰਚੱਲਿਤ ਬਾਲ-ਕਹਾਣੀਆਂ ਪੰਚਤੰਤਰ, ਅਕਬਰ-ਬੀਰਬਲ, ਤੇਨਾਲੀ ਰਾਮ ਆਦਿ…

    Continue Reading

  • ਨਰਗਿਸ ਦੀ ਜ਼ਿੰਦਗੀ ਦੇ ਦਿਲਚਸਪ ਤੱਥ
    , , ,

    ਨਰਗਿਸ ਦੀ ਜ਼ਿੰਦਗੀ ਦੇ ਦਿਲਚਸਪ ਤੱਥ

    ਭਾਰਤੀ ਸਿਨੇਮਾ ਦੀ ਦਿੱਗਜ ਅਭਿਨੇਤਰੀ ਨਰਗਿਸ ਦਾ ਜਨਮ 1 ਜੂਨ 1929 ਨੂੰ ਬੰਗਾਲ ਪ੍ਰੈਜੀਡੈਂਸੀ, ਕਲਕੱਤਾ ਵਿਖੇ ਹੋਇਆ। ਨਰਗਿਸ ਮਸ਼ਹੂਰ ਗਾਇਕਾ ਜੱਦਨਬਾਈ (1892-1949) ਦੀ ਬੇਟੀ ਸੀ। ਉਹਦੇ ਪਿਤਾ ਦਾ ਨਾਂ ਮੋਹਨ ਚੰਦ ਉੱਤਮ ਚੰਦ ਜਾਂ ਮੋਹਨ ਬਾਬੂ ਸੀ, ਜੋ ਇਸਲਾਮ ਧਰਮ ਅਪਣਾ ਕੇ ਅਬਦੁਲ ਰਸ਼ੀਦ ਬਣ ਗਏ ਸਨ। ਨਰਗਿਸ ਦਾ ਅਸਲੀ ਨਾਂ ਵੀ ਫ਼ਾਤਿਮਾ ਰਸ਼ੀਦ ਸੀ। …

    Continue Reading

  • ਮਾਂ ਬੋਲੀ
    , ,

    ਮਾਂ ਬੋਲੀ

    ਮਾਂ ਦਾ ਦਰਜਾ ਕਿਸੇ ਹੋਰ ਔਰਤ ਨੂੰ ਨਹੀਂ ਦਿੱਤਾ ਜਾ ਸਕਦਾ, ਉਸੇ ਤਰ੍ਹਾਂ ਦੁਨੀਆਂ ਦੀ ਕਿਸੇ ਵੀ ਬੋਲੀ ਨੂੰ ਅਸੀਂ ਮਾਂ ਬੋਲੀ ਦੀ ਜਗਾਹ ਨਹੀਂ ਦੇ ਸਕਦੇ। ਜਿਵੇਂ ਮਾਂ ਤੇ ਮਾਸੀ ਵਿੱਚ ਫ਼ਰਕ ਹੈ, ਉਵੇਂ ਹੀ ਮਾਂ ਬੋਲੀ ਤੇ ਨੇੜੇ ਦੀਆਂ ਭਾਸ਼ਾਵਾਂ ਵਿੱਚ ਅੰਤਰ ਹੈ।     ਦੁਨੀਆਂ ਭਰ ਦੇ ਸਿੱਖਿਆ ਸ਼ਾਸਤਰੀਆਂ ਅਤੇ ਵਿਦਵਾਨਾਂ ਦਾ ਮੰਨਣਾ…

    Continue Reading

  • ਆਨੰਦਪੁਰ ਸਾਹਿਬ ਬਾਰੇ ਖੋਜ ਪੁਸਤਕ
    , , ,

    ਆਨੰਦਪੁਰ ਸਾਹਿਬ ਬਾਰੇ ਖੋਜ ਪੁਸਤਕ

    ਪੁਸਤਕ ਰੀਵਿਊ (ਪ੍ਰੋ. ਨਵ ਸੰਗੀਤ ਸਿੰਘ) ਪੰਜਾਬ ਦੀ ਧਰਤੀ ਦਾ ਚੱਪਾ-ਚੱਪਾ ਸਿੱਖ ਗੁਰੂਆਂ ਦੀ ਬਖ਼ਸ਼ਿਸ਼ ਨਾਲ ਵਰੋਸਾਇਆ ਹੋਇਆ ਹੈ। ਇਸ ਮੁਕੱਦਸ ਸਰਜ਼ਮੀਨ ਉੱਤੇ 239 ਸਾਲ ਦਸ ਜਾਮਿਆਂ ਵਿੱਚ ਰੱਬੀ ਰੂਹਾਂ ਆਈਆਂ, ਜਿਨ੍ਹਾਂ ਨੇ ਭੁੱਲੀ-ਭਟਕੀ ਲੋਕਾਈ ਨੂੰ ਸਿੱਧੇ ਰਸਤੇ ਪਾਇਆ, ਤਅੱਸਬੀ ਲੋਕਾਂ ਦੇ ਜ਼ੁਲਮਾਂ ਤੋਂ ਬਚਾਇਆ ਤੇ ਜੇ ਕਿਧਰੇ ਕਿਸੇ ਨੇ ਮਜ਼ਲੂਮ ਨੂੰ ਪੀੜਤ ਕਰਨ ਦੀ…

    Continue Reading

  • ਵੀਹਵੀਂ ਸਦੀ ਦਾ ਪ੍ਰਸਿੱਧ ਸਾਹਿਤਕਾਰ : ਭਾਈ ਵੀਰ ਸਿੰਘ
    , ,

    ਵੀਹਵੀਂ ਸਦੀ ਦਾ ਪ੍ਰਸਿੱਧ ਸਾਹਿਤਕਾਰ : ਭਾਈ ਵੀਰ ਸਿੰਘ

    -ਪ੍ਰੋ. ਨਵ ਸੰਗੀਤ ਸਿੰਘ       ਡਾ. ਭਾਈ ਵੀਰ ਸਿੰਘ ਵੀਹਵੀਂ ਸਦੀ ਦਾ ਪ੍ਰਸਿੱਧ ਸਾਹਿਤਕਾਰ ਅਤੇ ਯੁਗ-ਪੁਰਸ਼ ਹੋ ਗੁਜ਼ਰਿਆ ਹੈ, ਜਿਸਨੂੰ ਭਾਰਤ ਦੇ ਪ੍ਰਸਿੱਧ ਦਾਰਸ਼ਨਿਕ ਡਾ. ਰਾਧਾਕ੍ਰਿਸ਼ਨਨ ਨੇ ‘ਭਾਰਤ ਦੀ ਸਨਾਤਨੀ ਵਿਦਵਤਾ ਦੇ ਪ੍ਰਤੀਨਿਧ’ ਕਿਹਾ ਹੈ। ਡਾ. ਮੁਲਕਰਾਜ ਆਨੰਦ ਨੇ ਭਾਈ ਵੀਰ ਸਿੰਘ ਨੂੰ ‘ਸਿਰਜਣਾਤਮਕ ਵੇਗ ਨੂੰ ਜੀਵਨ ਅਤੇ ਵਿਸ਼ਵ ਦੇ ਸੰਤੁਲਨ ਦਾ ਆਧਾਰ ਮੰਨਣ…

    Continue Reading

Latest News

View All

About the Author

Easy WordPress Websites Builder: Versatile Demos for Blogs, News, eCommerce and More – One-Click Import, No Coding! 1000+ Ready-made Templates for Stunning Newspaper, Magazine, Blog, and Publishing Websites.

BlockSpare — News, Magazine and Blog Addons for (Gutenberg) Block Editor

You May Have Missed