Category: balwinder balam
-
balwinder balam, dalbir singh kathuria, Senior Citizens Cultural Society Millwood, The Hind Canadian Times, Vishav Punjabi Sabha Canadaਵਿਸ਼ਵ ਪੰਜਾਬੀ ਸਭਾ ਐਡਮਿੰਟਨ ਵੱਲੋਂ ਪ੍ਰਸਿੱਧ ਸਮਾਚਾਰ ਵਾਚਕ ਅਰਵਿੰਦਰ ਭੱਟੀ ਦਾ ਸਨਮਾਨ
ਵਿਸ਼ਵ ਪੰਜਾਬੀ ਸਭਾ ਐਡਮਿੰਟਨ ਵੱਲੋਂ ਪ੍ਰਸਿੱਧ ਸਮਾਚਾਰ ਵਾਚਕ ਅਰਵਿੰਦਰ ਭੱਟੀ ਦਾ ਸਨਮਾਨ Edmonton Aug.6,2026 (The Hind Canadian Times) : ਐਡਮਿੰਟਨ (ਕਨੇਡਾ) ਦੇ ਪ੍ਰਸਿੱਧ ਸਥਾਨ ਸੀਨੀਅਰ ਸਿਟੀਜਨ ਕਲਚਰਲ ਸੋਸਾਇਟੀ ਮਿਲਵੁੱਡ ਵਿਖੇ ਵਿਸ਼ਵ ਪੰਜਾਬੀ ਸਭਾ ਕਨੇਡਾ ਦੇ ਚੇਅਰਮੈਨ ਡਾਕਟਰ ਦਲਬੀਰ ਸਿੰਘ ਕਥੂਰੀਆ ਦੀ ਰਹਿਨੁਮਾਈ ਹੇਠ ਵਿਸ਼ਵ ਪੰਜਾਬੀ ਸਭਾ ਐਡਮਿੰਟਨ ਵੱਲੋਂ ਇੱਕ ਸ਼ਾਨਦਾਰ ਸਮਾਗਮ ਅਤੇ ਕਵੀ ਦਰਬਾਰ ਕਰਵਾਇਆ…
-
balwinder balam, Dr.Saroj Bala, GNDU, Hiramani Aggarwal, Principal Dr.Neeru Sharma, S.D.College Gurdaspur, The Hind Canadian Timesਐਸ ਡੀ ਕਾਲਜ ਵਿੱਚ ਆਯੋਜਿਤ ‘ਅਚੀਵਰਜ਼ ਪ੍ਰੋਗਰਾਮ’ ਵਿੱਚ ਪ੍ਰਤਿਭਾ ਦਾ ਸਨਮਾਨ
ਪੰਡਿਤ ਮੋਹਨ ਲਾਲ ਐਸ.ਡੀ. ਕਾਲਜ ਫ਼ਾਰ ਵੂਮੇਨ, ਗੁਰਦਾਸਪੁਰ ਵਿੱਚ ਹੋਣਹਾਰ ਵਿਦਿਆਰਥੀਆਂ ਦੀਆਂ ਉਪਲੱਬਧੀਆਂ ਨੂੰ ਸਮਰਪਿਤ ‘ਅਚੀਵਰਜ਼ ਪ੍ਰੋਗਰਾਮ’ ਬਹੁਤ ਹੀ ਸ਼ਾਨਦਾਰ ਢੰਗ ਨਾਲ ਆਯੋਜਿਤ ਕੀਤਾ ਗਿਆ। ਇਸ ਸਮਾਗਮ ਦੇ ਮੁੱਖ ਮਹਿਮਾਨ ਡਾ. ਸਰੋਜ ਬਾਲਾ, ਡੀਨ ਅਕਾਦਮਿਕ ਡਿਵੈਲਪਮੈਂਟ ਕੌਂਸਲ, ਗੁਰੂ ਨਾਨਕ ਦੇਵ ਯੂਨੀਵਰਸਿਟੀ, ਅੰਮ੍ਰਿਤਸਰ ਤੋਂ ਸਨ। ਇਸ ਤੋਂ ਇਲਾਵਾ ਸਮਾਗਮ ਵਿੱਚ ਜੀ.ਜੀ.ਡੀ.ਐਸ.ਡੀ. ਸੋਸਾਇਟੀ ਚੰਡੀਗੜ੍ਹ ਤੋਂ ਕਾਲਜ ਦੇ…
-

ਡਾ. ਦਲਬੀਰ ਸਿੰਘ ਕਥੂਰੀਆ ਜੀ ਨੂੰ ਸਦਮਾ – ਮਾਤਾ ਦਾ ਦਿਹਾਂਤ
Pritam Kaur Canada, June 22 (The Hind Canadian Times) : ਵਿਸ਼ਵ ਪੰਜਾਬੀ ਭਵਨ ਬਰੈਂਪਟਨ (ਕੈਨੇਡਾ) ਦੇ ਬਾਨੀ, ਵਿਸ਼ਵ ਪੰਜਾਬੀ ਸਭਾ ਦੇ ਆਲਮੀ ਚੇਅਰਮੈਨ ਅਤੇ ਪੰਜਾਬੀ ਸਾਹਿਤ ਅਕਾਡਮੀ ਲੁਧਿਆਣਾ ਦੇ ਸਰਪ੍ਰਸਤ ਡਾ. ਦਲਬੀਰ ਸਿੰਘ ਕਥੂਰੀਆ ਜੀ ਦੇ ਸਤਿਕਾਰਯੋਗ ਮਾਤਾ ਜੀ, ਸਰਦਾਰਨੀ ਪ੍ਰੀਤਮ ਕੌਰ ਸੁਪਤਨੀ ਸ੍ਰ ਸੁਬੇਗ ਸਿੰਘ ਕਥੂਰੀਆ ਜੀ ਦੇ ਸਦੀਵੀ ਵਿਛੋੜੇ ਦੀ ਦੁਖਦਾਈ ਖ਼ਬਰ ਨੇ…
-

ਕੁਦਰਤ ਦੀ ਅਸੀਮ ਖ਼ੂਬਸੂਰਤੀ ਅਤੇ ਵਿਗਿਆਨ ਦੀ ਸਸੀਮਤਾ ਦਾ ਅਨੂਠਾ ਸੁਮੇਲ ਹੈ : ਮਿੰਨੇਵੰਕਾ ਝੀਲ, ਕਨੇਡਾ
ਮਿੰਨੇਵੰਕਾ ਝੀਲ ਸ਼ਹਿਰਬੈਂਫ, ਅਲਬਰਟਾ, ਕਨੇਡਾ ਦੀ ਸਵਰਗ ਰੂਪੀ ਝੀਲ ਹੈ | ਕੁਦਰਤ ਦੀ ਅਸੀਮ ਖ਼ਬਸੂਰਤੀ ਅਤੇ ਵਿਗਿਆਨ ਦੀ ਸਸੀਮਤਾ ਦਾ ਅਨੂਠਾ ਸੁਮੇਲ ਹੈ ਮਿੰਨੇਵੰਕਾ ਝੀਲ | ਮਿੰਨੇਵੰਕਾ ਝੀਲ ਕਨੇਡਾ ਵਿਚ ਬੈਂਫ ਨੈਸ਼ਨਲ ਪਾਰਕ ਦੇ ਪੂਰਬੀ ਖੇਤਰ ਵਿਚ ਸਥਿੱਤ ਇਕ ਬਰਫ਼ ਦੇ ਪਾਣੀ ਤੋਂ ਬਣੀ ਅਲਬੇਲੀ ਝੀਲ ਹੈ | ਜੋ ਖੁਦ ਅਪਣੇ ਵਜੂਦ ‘ਚੋ ਨਿਕਲ ਕੇ…
-

ਉਭਰਦਾ ਗੀਤਕਾਰ : ਦੀਪਾ ਬੰਡਾਲਾ ਐਡਮਿੰਟਨ ਕਨੇਡਾ
ਉਭਰਦਾ ਗੀਤਕਾਰ : ਦੀਪਾ ਬੰਡਾਲਾ ਐਡਮਿੰਟਨ (ਕਨੇਡਾ) : ਉਭਰਦਾ ਗੀਤਕਾਰ ਦੀਪਾ ਬੰਡਾਲਾ ਪਿਛਲੇ ਕੁਝ ਸਾਲਾਂ ਤੋਂ ਐਡਮਿੰਟਨ ਵਿਚ ਸਥਾਈ ਤੌਰ ’ਤੇ ਅਪਣੀ ਪਤਨੀ ਸ਼੍ਰੀਮਤੀ ਜੀਵਨ ਕੌਰ ਨਾਲ ਰਹਿ ਰਿਹਾ ਹੈ। ਦੀਪਾ ਬੰਡਾਲਾ ਉਸ ਦਾ ਤਖ਼ਲੁਸ ਹੈ ਪਰ ਉਸ ਦਾ ਨਾਮ ਹਰਦੀਪ ਸਿੰਘ ਹੈ। ਉਹ ਪਿੰਡ ਬੰਡਾਲਾ, ਜ਼ਿਲ੍ਹਾ ਜਲੰਧਰ ਦਾ ਰਹਿਣ ਵਾਲਾ ਹੈ। ਉਸ ਨੂੰ ਗੀਤ…
-

ਚੌਦਾਂ ਭਾਸ਼ਾਵਾਂ ਵਿੱਚ ਗਾਉਣ ਵਾਲੇ ਸ੍ਰ. ਅਮ੍ਰਿਤਪਾਲ ਸਿੰਘ ‘ ਪੰਜਾਬੀ ਮਾਂ ਬੋਲੀ ਦਾ ਮਾਣ’ ਸਨਮਾਨ ਨਾਲ ਸਨਮਾਨਿਤ
ਸ੍ਰ. ਅਮ੍ਰਿਤਪਾਲ ਸਿੰਘ ‘ ਪੰਜਾਬੀ ਮਾਂ ਬੋਲੀ ਦਾ ਮਾਣ’ ਸਨਮਾਨ ਨਾਲ ਸਨਮਾਨਿਤ ਜਲੰਧਰ , 15 ਮਈ 2025 (The Hind Canadian Times) : ਪੰਜਾਬੀ ਲਿਖਾਰੀ ਸਭਾ (ਰਜਿ.) ਜਲੰਧਰ ਜੋ ਕਿ ਬੀਤੇ ਪੰਜਾਹ ਸਾਲਾਂ ਤੋਂ ਸ੍ਰ. ਬੇਅੰਤ ਸਿੰਘ ਸਰਹੱਦੀ ਜੀ ਦੀ ਰਹਿਨੁਮਾਈ ਹੇਠ ਸਾਹਿਤ ਦੀ ਸੇਵਾ ਕਰ ਰਹੀ ਹੈ, ਦਾ ਮਹੀਨਾਵਾਰੀ ਸਮਾਗਮ ਅਤੇ ਕਵੀ ਦਰਬਾਰ ਮਿਤੀ 15 ਮਈ…
-

ਧਾਰਮਿਕ ਅਤੇ ਸਮਾਜ ਸੁਧਾਰਕ ਕਵਿਤਾਵਾਂ ਦਾ ਸਿਰਜਕ : ਕਵੀ ਦਲਬੀਰ ਸਿੰਘ ਰਿਆੜ
ਦਲਬੀਰ ਸਿੰਘ ਰਿਆੜ ਤੇ ਬਲਵਿੰਦਰ ਬਾਲਮ ਉਮਰ ਦੀਆਂ 67 ਬਹਾਰਾਂ ਮਾਣ ਚੁਕੇ ਪੰਥਕ ਕਵੀ, ਲੇਖਕ ਪ੍ਰਚਾਰਕ ਦਲਬੀਰ ਸਿੰਘ ਰਿਆੜ ਬਤੌਰ ਗਣਿਤ ਪ੍ਰਾਧਿਆਪਕ, ਸਰਕਾਰੀ ਕੰਨਿਆ ਸੀ.ਸੈ. ਸਕੂਲ ਆਬਾਦਪੁਰਾ, ਨਕੋਦਰ ਰੋਡ, ਜਲੰਧਰ, ਪੰਜਾਬ ਤੋਂ ਸੇਵਾ ਮੁਕਤ ਹੋ ਚੁੱਕੇ ਹਨ। ਪੰਜਾਬੀ ਸਾਹਿਤ ਦੀ ਝੋਲੀ ਵਿਚ ਉਹ ਧਾਰਮਿਕ ਅਤੇ ਸਮਾਜ ਸੁਧਾਰਕ ਕਵਿਤਾਵਾਂ ਦੀਆਂ ਪੰਜ ਪੁਸਤਕ ਪਾ ਚੁੱਕੇ ਹਨ।…
-

ਗ਼ਜ਼ਲ-ਬਲਵਿੰਦਰ ਬਾਲਮ
ਗ਼ਜ਼ਲ ਸੁਪਨੇ ਦੀ ਤਕਦੀਰ ਬਣਾਵਾਂ ਕੈਨਵਸ ਤੇ। ਤੇਰੀ ਇਕ ਤਸਵੀਰ ਬਣਾਵਾਂ ਕੈਨਵਸ ਤੇ। ਤੇਰੇ ਖੁੱਲ੍ਹੇ ਵਾਲਾ ਨੂੰ ਤਰਤੀਬ ਮਿਲੇ, ਬੱਦਲਾਂ ਦੀ ਜ਼ੰਜੀਰ ਬਣਾਵਾਂ ਕੈਨਵਸ ਤੇ। ਤੇਰੀਆਂ ਪਲਕਾਂ ਦੇ ਵਿਚ ਜਿਹੜੇ ਹੰਝੂ ਨੇ, ਮਿਆਨ ’ਚ ਬੰਦ ਸ਼ਮਸ਼ੀਰ ਬਣਾਵਾਂ ਕੈਨਵਸ ਨੇ। ਉਲਕਾਪਾਤ ਹਮੇਸ਼ਾ ਚੰਗੇ ਲਗਦੇ ਨੇ, ਰੁਖ਼ਸਾਰਾਂ ਤੇ ਨੀਰ ਬਣਾਵਾਂ ਕੈਨਵਸ ਤੇ। ਤੇਰੇ ਨਕਸ਼ਾਂ ਦੇ ਅਲੰਕਾਰ…
-

ਐਡਮਿੰਟਨ (ਕਨੇਡਾ) ਵਿਖੇ ਕਵੀ ਕਰਮਜੀਤ ਸਿੰਘ ਨੂਰ ਦੀ ਪੁਸਤਕ ਦਾ ਵਿਮੋਚਨ
ਐਡਮਿੰਟਨ (ਕਨੇਡਾ) 29 JUNE 2024 (ਬਲਵਿੰਦਰ) : ਪ੍ਰਸਿੱਧ ਐਡਮਿੰਟਨ ਪਬਲਿਕ ਲਾਇਬ੍ਰੇਰੀ ਮੈਡੋਂਸ ਵਿਖੇ ਸਭ ਰੰਗ ਸਾਹਿਤ ਸਭਾ ਵਲੋਂ ਪ੍ਰਸਿੱਧ ਧਾਰਮਿਕ ਕਵੀ ਕਰਮਜੀਤ ਸਿੰਘ ਨੂਰ ਦੀ ਪੁਸਤਕ ‘ਨੂਰ ਛਾ ਗਿਆ’ ਦਾ ਵਿਮੋਚਨ ਅਤੇ ਕਵੀ ਦਰਬਾਰ ਕਰਵਾਇਆ ਗਿਆ। ਪੁਸਤਕ ਵਿਮੋਚਨ ਵਰਤਮਾਨ ਐਮ.ਐਲ.ਏ. ਸ੍ਰੀ ਜਸਬੀਰ ਦਿਉਲ, ਬਲਵਿੰਦਰ ਬਾਲਮ, ਦਲਬੀਰ ਸਿੰਘ ਰਿਆੜ, ਨਰਿੰਦਰ ਸਿੰਘ, ਅਵਦੇਸ਼ ਸ਼ਰਮਾ, ਮਨਦੀਪ ਕੌਰ, ਬਲਦੇਵ ਸਿੰਘ…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed












