Category: Hardam Maan
-
book release, CANADA, Chamkaur Singh Sekhon, Hardam Maan, Kendri Punjabi Lekhak Sabha North America, Kissa Sheeri Farhad te Kaka Partapi, Pritpal Gill, Tariyan Di Mehfil, The Hind ca, Veet Badshahpuriਕੇਂਦਰੀ ਪੰਜਾਬੀ ਲੇਖਕ ਸਭਾ ਵੱਲੋਂ ਪੁਸਤਕ ਰਿਲੀਜ਼ ਸਮਾਗਮ ਅਤੇ ਕਵੀ ਦਰਬਾਰ
ਕਿੱਸਾ ਸ਼ੀਰੀਂ ਫਰਿਹਾਦ ਤੇ ਕਾਕਾ ਪ੍ਰਤਾਪੀ’ ਅਤੇ ‘ਤਾਰਿਆਂ ਦੀ ਮਹਿਫ਼ਿਲ’ ਪੁਸਤਕਾਂ ਲੋਕ ਅਰਪਣ ਸਰੀ (ਹਰਦਮ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਵੱਲੋਂ ਇੰਡੋ-ਕੈਨੇਡੀਅਨ ਸੀਨੀਅਰ ਸਿਟੀਜ਼ਨ ਸੈਂਟਰ, ਸਰੀ ਵਿਖੇ ਆਪਣੀ ਮਾਸਿਕ ਇਕੱਤਰਤਾ ਦੌਰਾਨ ਇੱਕ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਮਾਗਮ ਦੌਰਾਨ ਪ੍ਰਸਿੱਧ ਕਵੀਸ਼ਰ ਅਤੇ ਸਾਰੰਗੀ ਵਾਦਕ ਚਮਕੌਰ ਸਿੰਘ ਸੇਖੋਂ ਦੀ ਨਵ-ਪ੍ਰਕਾਸ਼ਿਤ ਪੁਸਤਕ ‘ਕਿੱਸਾ ਸ਼ੀਰੀਂ ਫਰਿਹਾਦ ਤੇ…
-
Davinder Gautam, Gazal Munch Surrey, Hardam Maan, Lakhvinder Kaur Lucky, Shayrana Sham 2026, The Hind Canadian Timesਗ਼ਜ਼ਲ ਮੰਚ ਸਰੀ ਵੱਲੋਂ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ ਨੂੰ
ਸਰੀ, (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਪੰਜਾਬੀ ਸ਼ਾਇਰੀ ਨੂੰ ਸਮਰਪਿਤ ਸਾਲਾਨਾ ‘ਸ਼ਾਇਰਾਨਾ ਸ਼ਾਮ 2026’ 19 ਸਤੰਬਰ, ਦਿਨ ਸ਼ਨੀਵਾਰ ਨੂੰ ਸਰੀ ਆਰਟਸ ਸੈਂਟਰ ਵਿਖੇ ਕਰਵਾਈ ਜਾ ਰਹੀ ਹੈ। ਇਸ ਮੌਕੇ ਵਿਸ਼ੇਸ਼ ਕਵੀ ਦਰਬਾਰ ਕਰਵਾਇਆ ਜਾਵੇਗਾ, ਜਿਸ ਵਿੱਚ ਕੈਨੇਡਾ ਅਤੇ ਅਮਰੀਕਾ ਦੇ ਪ੍ਰਸਿੱਧ ਸ਼ਾਇਰ ਆਪਣਾ ਕਲਾਮ ਪੇਸ਼ ਕਰਨਗੇ। ਇਸ ਸਬੰਧੀ ਜਾਣਕਾਰੀ ਦਿੰਦਿਆਂ ਗ਼ਜ਼ਲ ਮੰਚ ਸਰੀ ਦੇ…
-
Hardam Maan, Nature’s fury in Nepal, The Hind Canadian Times, Thousands of lives affected, Verinder Singh Virdi, world extends helping handਨੇਪਾਲ ਵਿੱਚ ਕੁਦਰਤ ਦਾ ਕਹਿਰ : ਹਜ਼ਾਰਾਂ ਜ਼ਿੰਦਗੀਆਂ ਪ੍ਰਭਾਵਿਤ, ਦੁਨੀਆ ਨੇ ਮਦਦ ਲਈ ਵਧਾਏ ਹੱਥ
‘The Hind Canadian Times’ ਦੇ ਡਾਇਰੈਕਟਰ ਹਰਦਮ ਸਿੰਘ ਮਾਨ ਅਤੇ ਮੁੱਖ ਸੰਪਾਦਕ ਵਰਿੰਦਰ ਸਿੰਘ ਵਿਰਦੀ ਵਲੋਂ ਡੂੰਘੇ ਦੁੱਖ ਅਤੇ ਹਮਦਰਦੀ ਦਾ ਪ੍ਰਗਟਾਵਾ ਕਾਠਮੰਡੂ, ਨੇਪਾਲ August 29, (The Hind Canadian Times) : ਨੇਪਾਲ ਵਿੱਚ ਹਾਲ ਹੀ ਵਿੱਚ ਆਈ ਭਿਆਨਕ ਕੁਦਰਤੀ ਆਫ਼ਤ ਨੇ ਪੂਰੇ ਦੇਸ਼ ਨੂੰ ਗਹਿਰੇ ਸੋਗ ਅਤੇ ਸੰਕਟ ਵਿੱਚ ਧੱਕ ਦਿੱਤਾ ਹੈ। 26 ਅਗਸਤ 2026 ਨੂੰ ਹਿਮਾਲਿਆਈ…
-
Hardam Maan, Martial Art, Milanjit Kaur Khalsa, Sikh Virasat, Sikh Worrior 2026, Surrey, The Hind Canadian Timesਸਰੀ ਵਿੱਚ ‘ਸਿੱਖ ਵਾਰੀਅਰ 2026’ ਰਾਹੀਂ ਸਿੱਖਾਂ ਦੀ ਪੁਰਾਤਨ ਯੁੱਧ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ
ਅਮਰੀਕਾ ਤੇ ਕੈਨੇਡਾ ਤੋਂ ਪੁੱਜੇ ਵਿਦਿਆਰਥੀਆਂ ਦੇ ਘੋੜਸਵਾਰੀ, ਤੀਰਅੰਦਾਜ਼ੀ, ਨੇਜ਼ੇਬਾਜ਼ੀ ਤੇ ਪੁਰਾਤਨ ਸ਼ਸਤਰ-ਵਿਦਿਆ ਮੁਕਾਬਲਿਆਂ ਨੇ ਬੰਨ੍ਹਿਆ ਸਮਾਂ ਸਰੀ, 25 ਅਗਸਤ (ਹਰਦਮ ਮਾਨ): ਸਿੱਖ ਵਿਰਾਸਤ, ਪੁਰਾਤਨ ਯੁੱਧ ਕਲਾ ਅਤੇ ਖ਼ਾਲਸਾਈ ਰਵਾਇਤਾਂ ਨੂੰ ਅਗਲੀ ਪੀੜ੍ਹੀ ਤੱਕ ਪਹੁੰਚਾਉਣ ਦੇ ਉਦੇਸ਼ ਨਾਲ ਅਕਾਲ ਖ਼ਾਲਸਾ ਮਾਰਸ਼ਲ ਆਰਟ ਵੱਲੋਂ ਗੁਰਦੁਆਰਾ ਦਸਮੇਸ਼ ਦਰਬਾਰ ਸਾਹਿਬ ਦੇ ਸਹਿਯੋਗ ਨਾਲ ਦੋ ਰੋਜ਼ਾ ‘ਸਿੱਖ ਵਾਰੀਅਰ 2026’…
-

ਮੈਂਟਲ ਮੈਥ ਅਤੇ ਐਬੈਕਸ ਮੁਕਾਬਲੇ ‘ਚ ਗੁਰਨਦਰ ਕੌਰ ਨੇ ਸੂਬਾ ਪੱਧਰ ’ਤੇ ਤੀਜਾ ਸਥਾਨ ਹਾਸਲ ਕੀਤਾ
ਗੁਰਨਦਰ ਕੌਰ ਰਿਚਮੰਡ, 24 ਅਗਸਤ (ਹਰਦਮ ਮਾਨ)- ਸਿੱਖਿਆ ਅਤੇ ਸੱਭਿਆਚਾਰ ਦੇ ਖੇਤਰ ਵਿੱਚ ਆਪਣੀ ਪਛਾਣ ਮਜ਼ਬੂਤ ਕਰ ਰਹੀ ਪੰਜਾਬੀ ਭਾਈਚਾਰੇ ਦੀ ਨਵੀਂ ਪੀੜ੍ਹੀ ਲਈ ਗੁਰਨਦਰ ਕੌਰ ਦੀਆਂ ਪ੍ਰਾਪਤੀਆਂ ਮਾਣ ਅਤੇ ਖੁਸ਼ੀ ਦਾ ਵਿਸ਼ਾ ਬਣੀਆਂ ਹੋਈਆਂ ਹਨ। ਨੌਜਵਾਨ ਵਿਦਿਆਰਥਣ ਗੁਰਨਦਰ ਕੌਰ ਨੇ ਪੜ੍ਹਾਈ ਦੇ ਨਾਲ-ਨਾਲ ਗਣਿਤ ਅਤੇ ਐਬੈਕਸ ਦੇ ਮੁਕਾਬਲਿਆਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਆਪਣੇ ਮਾਪਿਆਂ…
-
Gulati Publisher Limited, Hardam Maan, Kirpal Pooni, Mohan Gill, Surrey, The Hind Canadian Times, Vancouver vichar manchਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਵਾਸੀ ਸ਼ਾਇਰ ਕਿਰਪਾਲ ਪੂਨੀ ਨਾਲ ਸਾਹਿਤਕ ਮਿਲਣੀ
ਸਰੀ, 24 ਅਗਸਤ (ਹਰਦਮ ਮਾਨ)- ਵੈਨਕੂਵਰ ਵਿਚਾਰ ਮੰਚ ਵੱਲੋਂ ਇੰਗਲੈਂਡ ਤੋਂ ਆਏ ਨਾਮਵਰ ਸ਼ਾਇਰ ਕਿਰਪਾਲ ਪੂਨੀ ਨਾਲ ਗੁਲਾਟੀ ਪਬਲਿਸ਼ਰਜ਼ ਲਿਮਟਿਡ ਸਰੀ ਵਿਖੇ ਸਾਹਿਤਕ ਮਿਲਣੀ ਕੀਤੀ ਗਈ। ਇਸ ਮੌਕੇ ਕਿਰਪਾਲ ਪੂਨੀ ਨੇ ਆਪਣੀ ਜ਼ਿੰਦਗੀ, ਸਾਹਿਤਕ ਸਫ਼ਰ, ਕਾਵਿ-ਸਿਰਜਣਾ ਅਤੇ ਆਪਣੀਆਂ ਪ੍ਰਕਾਸ਼ਿਤ ਪੁਸਤਕਾਂ ਬਾਰੇ ਵਿਚਾਰ ਸਾਂਝੇ ਕੀਤੇ। ਸਮਾਗਮ ਦੀ ਸ਼ੁਰੂਆਤ ਕਰਦਿਆਂ ਵੈਨਕੂਵਰ ਵਿਚਾਰ ਮੰਚ ਦੇ ਆਗੂ ਮੋਹਨ ਗਿੱਲ…
-

ਤਰਕਸ਼ੀਲ ਕਲਚਰ ਸੁਸਾਇਟੀ (ਕੈਨੇਡਾ) ਸਰੀ ਵੱਲੋਂ ਧਰਮ, ਤਰਕ ਤੇ ਵਿਗਿਆਨ ਦੀ ਆਪਸੀ ਮਹੱਤਤਾ ’ਤੇ ਸੈਮੀਨਾਰ
ਸਰੀ, 24 ਅਗਸਤ (ਹਰਦਮ ਮਾਨ)- ਤਰਕਸ਼ੀਲ ਕਲਚਰ ਸੁਸਾਇਟੀ ਕੈਨੇਡਾ, ਸਰੀ ਵੱਲੋਂ ‘ਧਰਮ, ਤਰਕ ਤੇ ਵਿਗਿਆਨ-ਲੋੜ ਅਤੇ ਚੁਣੌਤੀਆਂ’ ਵਿਸ਼ੇ ’ਤੇ ਇੱਕ ਵਿਚਾਰ ਉਤੇਜਕ ਸੈਮੀਨਾਰ ਕਰਵਾਇਆ ਗਿਆ। ਇਸ ਮੌਕੇ ਵੱਖ-ਵੱਖ ਖੇਤਰਾਂ ਨਾਲ ਸਬੰਧਤ ਬੁੱਧੀਜੀਵੀਆਂ, ਸਾਹਿਤਕਾਰਾਂ, ਵਿਗਿਆਨਕ ਸੋਚ ਦੇ ਹਾਮੀਆਂ ਅਤੇ ਸਮਾਜਿਕ ਕਾਰਕੁਨਾਂ ਨੇ ਸ਼ਮੂਲੀਅਤ ਕਰਦਿਆਂ ਅਜੋਕੇ ਸਮੇਂ ਵਿੱਚ ਤਰਕਸ਼ੀਲਤਾ ਅਤੇ ਵਿਗਿਆਨਕ ਦ੍ਰਿਸ਼ਟੀਕੋਣ ਦੀ ਲੋੜ ’ਤੇ ਗੰਭੀਰ ਵਿਚਾਰ-ਵਟਾਂਦਰਾ…
-
America De Gadri Yodhe, CANADA, Gadar Memorial Society of BC, Hardam Maan, Khalsa Library Surrey, Sohan Singh Ounni, Surrey, The Hind Canadian Timesਸਰੀ ਵਿੱਚ ਸੋਹਣ ਸਿੰਘ ਪੂੰਨੀ ਦੀ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਲੋਕ ਅਰਪਣ
ਉੱਘੇ ਇਤਿਹਾਸਕਾਰ ਤੇ ਲੇਖਕ ਸੋਹਣ ਸਿੰਘ ਪੂੰਨੀ ਦੀ ਖੋਜ-ਭਰਪੂਰ ਪੁਸਤਕ ‘ਅਮਰੀਕਾ ਦੇ ਗਦਰੀ ਯੋਧੇ’ ਖਾਲਸਾ ਲਾਇਬਰੇਰੀ, ਸਰੀ ਵਿਖੇ ਹੋਏ ਵਿਸ਼ਾਲ ਸਾਹਿਤਕ ਤੇ ਵਿਚਾਰਧਾਰਕ ਸਮਾਗਮ ਦੌਰਾਨ ਲੋਕ ਅਰਪਣ ਕੀਤੀ ਗਈ। ਸਰੀ (ਹਰਦਮ ਸਿੰਘ ਮਾਨ): ਗ਼ਦਰ ਲਹਿਰ ਦੇ ਅਣਗਿਣਤ ਸੂਰਮਿਆਂ ਦੀ ਕੁਰਬਾਨੀ, ਸੰਘਰਸ਼ ਅਤੇ ਵਿਚਾਰਧਾਰਕ ਵਿਰਾਸਤ ਨੂੰ ਇਤਿਹਾਸ ਦੇ ਪੰਨਿਆਂ ਤੋਂ ਕੱਢ ਕੇ ਅਜੋਕੀ ਪੀੜ੍ਹੀ ਤੱਕ ਪਹੁੰਚਾਉਣ…
-
Beeba Aman Dhaliwal Singer, Bikkar Singh Khosa Writer, Gurpreet Dhillon, Hardam Maan, Harinder Sandhu Singer, Khosa farm, Surrey, The Hind Canadian Timesਖੋਸਾ ਫਾਰਮ ਸਰੀ ਵਿਖੇ ਹਰਿੰਦਰ ਸੰਧੂ ਤੇ ਅਮਨ ਧਾਲੀਵਾਲ ਨੇ ਬੰਨ੍ਹਿਆ ਸੁਰਾਂ ਦਾ ਰੰਗ
ਵੱਡੀ ਗਿਣਤੀ ਵਿੱਚ ਸਾਹਿਤਕ, ਸੰਗੀਤਕ, ਰਾਜਨੀਤਿਕ ਤੇ ਸਮਾਜਿਕ ਹਸਤੀਆਂ ਨੇ ਕੀਤੀ ਸ਼ਿਰਕਤ ਸਰੀ, 19 ਅਗਸਤ (ਹਰਦਮ ਮਾਨ)- ਪੰਜਾਬੀ ਸੱਭਿਆਚਾਰ, ਲੋਕ-ਗੀਤਾਂ ਅਤੇ ਸਮਾਜਿਕ ਸਰੋਕਾਰਾਂ ਨੂੰ ਆਪਣੀ ਗਾਇਕੀ ਰਾਹੀਂ ਸਮਰਪਿਤ ਮੰਨੀ-ਪ੍ਰਮੰਨੀ ਗਾਇਕ ਜੋੜੀ ਹਰਿੰਦਰ ਸੰਧੂ ਅਤੇ ਬੀਬਾ ਅਮਨ ਧਾਲੀਵਾਲ ਨੇ ਕੈਨੇਡਾ ਫੇਰੀ ਦੌਰਾਨ ਸਰੀ ਦੀ ਧਰਤੀ ’ਤੇ ਸੁਰਾਂ, ਸੰਗੀਤ ਅਤੇ ਸਾਂਝ ਦਾ ਅਜਿਹਾ ਰੰਗ ਬਿਖੇਰਿਆ ਕਿ 15…
-
August Edition, Hardam Maan, Multilingual Magazine, PUNJAB, The Hind Canadian Times, Verinder Singh VirdiThe Hind Canadian Times — August Edition Unveiled : A Global Voice of Culture, Community & Journalism
An International Literary and Cultural Platform Connecting Writers and Readers Across Borders The Hind Canadian Times — August Edition August 18, 2026 — The August edition of the international magazine The Hind Canadian Times has been released, bringing together an inspiring collection of articles, poems, stories, literary features, cultural perspectives and creative works contributed by renowned writers and…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed












