Category: The Hind Canadian Times
-

ਪੰਜਾਬ ਸਰਕਾਰ ਪਰਵਿੰਦਰ ਸਿੰਘ ਝੋਟਾ ਦੇ ਪਰਿਵਾਰਕ ਮੈਂਬਰ ਅਤੇ ਸੰਘਰਸ਼ ਕਮੇਟੀ ਦੇ ਨਾਲ ਖੜੀ- ਅਮਨ ਅਰੋੜਾ
ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤੀ ਗਊ ਭਗਤਾਂ ਨਾਲ ਮੀਟਿੰਗ ਪਰਵਿੰਦਰ ਸਿੰਘ ਝੋਟਾ ਦੇ ਕਤਲ ’ਤੇ ਗਹਿਰਾ ਦੁੱਖ ਕੀਤਾ ਵਿਅਕਤ ਕੈਬਨਿਟ ਮੰਤਰੀ ਅਮਨ ਅਰੋੜਾ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਜਲੰਧਰ, 16 ਅਕਤੂਬਰ : ਅੱਜ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਜਲੰਧਰ ਪਹੁੰਚੇ। ਇਸ ਦੌਰਾਨ ਉਨਾਂ ਨੇ ਗਊ ਕਮਿਸ਼ਨ ਦੇ ਅਹੁਦੇਦਾਰ ਅਤੇ ਵੱਖ-ਵੱਖ ਗਊਸ਼ਾਲਾਵਾਂ ਦੇ…
-
Jalandhar team, securing one gold and two silver medals, table tennis competitions, The Hind Canadian Timesਟੇਬਲ ਟੈਨਿਸ ਮੁਕਾਬਲਿਆਂ ’ਚ ਜਲੰਧਰ ਦੀ ਟੀਮ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਇੱਕ ਸੋਨੇ ਅਤੇ ਦੋ ਚਾਂਦੀ ਦੇ ਤਗਮੇ ਕੀਤੇ ਹਾਸਿਲ
ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ -4 By The Hind Canadian Times Editorial Desk ਜਲੰਧਰ, 16 ਅਕਤੂਬਰ : ਖੇਡਾਂ ਵਤਨ ਪੰਜਾਬ ਦੀਆਂ ਸੀਜ਼ਨ-4 ਸਟੇਟ ਗੇਮਜ਼ ਦੌਰਾਨ ਜਲੰਧਰ ਵਿਖੇ ਕਰਵਾਈਆਂ ਜਾ ਰਹੀਆਂ ਵੱਖ-ਵੱਖ ਖੇਡਾਂ ਤਹਿਤ ਅੱਜ ਟੇਬਲ ਟੈਨਿਸ ਦੇ ਮੁਕਾਬਲੇ ਕਰਵਾਏ ਗਏ। ਇਹਨਾਂ ਮੁਕਾਬਲਿਆਂ ਦੌਰਾਨ ਹਲਕਾ ਇੰਚਾਰਜ ਅਤੇ ਸੀਨੀਅਰ ਆਪ ਆਗੂ ਨਿਤਿਨ ਕੋਹਲੀ ਵਲੋਂ ਵਿਸ਼ੇਸ਼ ਤੌਰ ’ਤੇ ਸ਼ਿਰਕਤ…
-

ਗੁਰਲੀਨ ਕੇ. ਚਾਹਲ ਵੱਲੋਂ ਸਰੀ ਸਕੂਲ ਟਰੱਸਟੀ ਲਈ ਚੋਣ ਮੁਹਿੰਮ
ਸਰੀ, (ਹਰਦਮ ਮਾਨ)- ਸਰੀ ਸਕੂਲ ਟਰੱਸਟੀ ਦੀ ਚੋਣ ਲਈ 19 ਵਰ੍ਹਿਆਂ ਦੀ ਉਮੀਦਵਾਰ ਗੁਰਲੀਨ ਕੇ. ਚਾਹਲ ਵੱਲੋਂ ਵਿਦਿਆਰਥੀਆਂ ਲਈ ਸੁਰੱਖਿਅਤ, ਸਿਹਤਮੰਦ ਅਤੇ ਬਿਹਤਰ ਸਿੱਖਿਆ ਵਾਲਾ ਮਾਹੌਲ ਸਿਰਜਣ ਨੂੰ ਮੁੱਖ ਤਰਜੀਹ ਦਿੰਦਿਆਂ ਚੋਣ ਮੁਹਿੰਮ ਚਲਾਈ ਜਾ ਰਹੀ ਹੈ। ਉਹ SOGI ਵਰਗੇ ਗੰਭੀਰ ਮਸਲਿਆਂ ਸਮੇਤ ਵਿਦਿਆਰਥੀਆਂ ਦੀ ਭਲਾਈ, ਸਨਮਾਨ ਅਤੇ ਸਮਾਵੇਸ਼ੀ ਸਕੂਲੀ ਵਾਤਾਵਰਣ ’ਤੇ ਜ਼ੋਰ ਦੇ ਰਹੇ…
-

ਲੇਖਕਾ ਬਿੰਦੂ ਦਲਵੀਰ ਕੌਰ ਦੀ ਪੁਸਤਕ ‘ਮਨ ਬਉਰਾ’ – ਜੀਵਨ ਦੇ ਸੱਚ ਦੀ ਝਲਕ
ਰੀਵਿਉਕਾਰ – ਡਾ.ਅਮਰਜੀਤ ਕੌਂਕੇ ਬਿੰਦੂ ਦਲਵੀਰ ਕੌਰ ਕਨੇਡਾ ਵਿੱਚ ਰਹਿੰਦੀ ਪੰਜਾਬੀ ਸ਼ਾਇਰਾ ਹੈ। ਉਨ੍ਹਾਂ ਦੀ ਨਵੀਂ ਗ਼ਜ਼ਲ-ਪੁਸਤਕ ‘ਮਨ ਬਉਰਾ’ ਦੇ ਪੜ੍ਹਦਿਆਂ ਇਹ ਮਹਿਸੂਸ ਹੁੰਦਾ ਹੈ ਕਿ ਇਹ ਪੁਸਤਕ ਸਿਰਫ਼ ਨਿੱਜੀ ਭਾਵਨਾਵਾਂ ਦੇ ਪ੍ਰਗਟਾਵੇ ਦੀ ਮਾਧਿਅਮ ਨਹੀਂ, ਸਗੋਂ ਇਹ ਮਨੁੱਖੀ ਹੋਂਦ, ਜੀਵਨ-ਸੰਘਰਸ਼, ਸਮੇਂ, ਸੱਚ, ਰਿਸ਼ਤਿਆਂ, ਆਤਮ-ਵਿਸ਼ਵਾਸ, ਅਮਨ ਅਤੇ ਰੂਹਾਨੀ ਅਨੁਭਵਾਂ ਨੂੰ ਆਪਣੀ ਕਾਵਿ-ਚੇਤਨਾ ਵਿੱਚ ਸਮੇਟ ਕੇ…
-

Punjab Government committed to ensuring welfare and care of senior citizens: Mohinder Bhagat
Cabinet Minister participates in district level ‘Saade Bujurg Saada Mann’ event in Jalandhar Also distributes pension allotment letters and saplings among elderly people By The Hind Canadian Times Editorial Desk Jalandhar, October 14: The District Administration Jalandhar organized a district-level event titled ‘Saade Bujurg Saada Mann’ at the Red Cross Bhawan. Punjab Horticulture and Defence…
-

HMV Volleyball Team Clinches Gold at Inter-College Championship
Jalandhar, Oct. 14,2026 (The Hind Canadian Times) : The Volleyball Team of Hans Raj Mahila Maha Vidyalaya, Jalandhar, brought laurels to the institution by winning a gold medal at the Inter-College Championship organized by Guru Nanak Dev University Amritsar. Principal Dr. (Mrs.) Ekta Khosla congratulated the players on their remarkable performance and appreciated their dedication,…
-
Arpan Likhari Sabha, Dolly Guleria, Harbans Singh, Hardam Maan, Jarnail Taggar, The Hind Canadian Timesਅਰਪਨ ਲਿਖਾਰੀ ਸਭਾ ਦੀ ਮੀਟਿੰਗ ਵਿੱਚ ਸਾਹਿਤਕ ਰੰਗਾਂ ਦੇ ਨਾਲ ਇਨਕਲਾਬੀ ਸੁਰਾਂ ਦੀ ਗੂੰਜ
ਕੈਲਗਰੀ, 13 ਅਕਤੂਬਰ (ਹਰਦਮ ਮਾਨ) – ਅਰਪਨ ਲਿਖਾਰੀ ਸਭਾ ਦੀ ਸਾਹਿਤਕ ਮੀਟਿੰਗ ਬੀਤੇ ਦਿਨੀਂ ਕੋਸੋ ਹਾਲ ਵਿਖੇ ਜਰਨੈਲ ਤੱਗੜ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਵਿੱਚ ਵਿਛੜੀਆਂ ਸ਼ਖ਼ਸੀਅਤਾਂ ਨੂੰ ਸ਼ਰਧਾਂਜਲੀਆਂ ਭੇਟ ਕਰਨ ਦੇ ਨਾਲ ਕਵਿਤਾ, ਵਿਅੰਗ, ਪੰਜਾਬੀ ਵਿਰਾਸਤ ਅਤੇ ਲੋਕ-ਪੱਖੀ ਵਿਚਾਰਧਾਰਾ ਬਾਰੇ ਭਰਪੂਰ ਚਰਚਾ ਹੋਈ। ਸਭਾ ਵੱਲੋਂ ਅਦਾਕਾਰ ਨਾਨਾ ਪਾਟੇਕਰ, ‘ਸਰੋਕਾਰਾਂ ਦੀ ਆਵਾਜ਼’ ਦੇ ਸੰਪਾਦਕ ਹਰਬੰਸ…
-
Gian Singh Sandhu, GNI, Guru Nanak Institute of Global Studies, Hardam Maan, The Hind Canadian Timesਗੁਰਦੁਆਰਿਆਂ ਦੀ ਸਿੱਖਿਆ ਤੇ ਖੋਜ ਦੇ ਖੇਤਰ ਵਿੱਚ ਸ਼ਮੂਲੀਅਤ ਵਧਾਉਣ ਦੀ ਲੋੜ: ਗਿਆਨ ਸਿੰਘ ਸੰਧੂ
ਸਰੀ, 13 ਅਕਤੂਬਰ (ਹਰਦਮ ਮਾਨ) — ਗੁਰੂ ਨਾਨਕ ਇੰਸਟੀਚਿਊਟ ਆਫ਼ ਗਲੋਬਲ ਸਟੱਡੀਜ਼ (GNI) ਦੇ ਪ੍ਰਧਾਨ ਅਤੇ ਮੁੱਖ ਕਾਰਜਕਾਰੀ ਅਧਿਕਾਰੀ ਗਿਆਨ ਸਿੰਘ ਸੰਧੂ ਨੇ ਉੱਤਰੀ ਅਮਰੀਕਾ ਦੇ ਗੁਰਦੁਆਰਿਆਂ ਅਤੇ ਸਿੱਖ ਸੇਵਾ ਸੰਸਥਾਵਾਂ ਨੂੰ ਸਿੱਖਿਆ, ਖੋਜ ਅਤੇ ਨੌਜਵਾਨ ਪੀੜ੍ਹੀ ਦੇ ਭਵਿੱਖ ਲਈ ਆਪਸੀ ਸਹਿਯੋਗ ਵਧਾਉਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿੱਖ ਕੌਮ ਦੀਆਂ ਭਵਿੱਖੀ ਚੁਣੌਤੀਆਂ…
-

ਬਸੰਤ ਮੋਟਰਜ਼ ਦੀ 35ਵੀਂ ਵਰ੍ਹੇਗੰਢ ਮੌਕੇ 35 ਹਜ਼ਾਰ ਡਾਲਰ ਦੀ ਸਕਾਲਰਸ਼ਿਪ ਵੰਡੀ
146 ਵਿਦਿਆਰਥੀਆਂ ਨੂੰ ਹੁਣ ਤੱਕ 3.60 ਲੱਖ ਡਾਲਰ ਦੇ ਵਜ਼ੀਫ਼ੇ ਦਿੱਤੇ ਸਰੀ, 8 ਅਕਤੂਬਰ (ਹਰਦਮ ਮਾਨ)-ਬਸੰਤ ਮੋਟਰਜ਼ ਸਰੀ ਵੱਲੋਂ ਆਪਣੀ 35ਵੀਂ ਵਰ੍ਹੇਗੰਢ ਮੌਕੇ ਸਲਾਨਾ ਸਕਾਲਰਸ਼ਿਪ ਵੰਡ ਸਮਾਗਮ ਕਰਵਾਇਆ ਗਿਆ, ਜਿਸ ਦੌਰਾਨ ਵੱਖ-ਵੱਖ ਭਾਈਚਾਰਿਆਂ ਨਾਲ ਸਬੰਧਤ ਹੋਣਹਾਰ ਵਿਦਿਆਰਥੀਆਂ ਨੂੰ ਉਚੇਰੀ ਸਿੱਖਿਆ ਲਈ 35 ਹਜਾਰ ਡਾਲਰ ਦੀ ਸਕਾਲਰਸ਼ਿਪ ਪ੍ਰਦਾਨ ਕੀਤੀ ਗਈ। ਬਸੰਤ ਮੋਟਰਜ਼ ਵੱਲੋਂ ਸਿੱਖਿਆ ਦੇ ਖੇਤਰ…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed













