Category: CM
-

ਭਗਵੰਤ ਮਾਨ ਆਪਣੇ ਪਰਿਵਾਰ ਸਮੇਤ ਜਲੰਧਰ ਘਰ ਵਿੱਚ ਹੋਏ ਸ਼ਿਫਟ
26 JUNE,ਜਲੰਧਰ : ਪਿਛਲੇ ਦਿਨੀ ਭਗਵੰਤ ਮਾਨ ਨੇ ਜਲੰਧਰ ਵਿਖੇ ਕਿਰਾਏ ਤੇ ਘਰ ਲੈ ਕੇ ਸ਼ਿਫਟ ਹੋਣ ਬਾਰੇ ਗੱਲ ਆਖੀ ਸੀ ਤੇ ਅੱਜ ਉਹ ਜਲੰਧਰ ਵਿਖੇ ਆਪਣੇ ਪਰਿਵਾਰ ਸਮੇਤ ਉਸ ਘਰ ਵਿੱਚ ਸ਼ਿਫਟ ਹੋ ਗਏ ਹਨ । ਉਹਨਾਂ ਇਸ ਸੰਬੰਧ ਵਿੱਚ ਕਿਹਾ ਕਿ ਮੈਂ ਅੱਜ ਜਲੰਧਰ ਵਿਖੇ ਪਰਿਵਾਰ ਸਮੇਤ ਘਰ ਵਿੱਚ ਆ ਗਿਆ ਹਾਂ ।…
You May Have Missed














