Category: Delta
-

ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਦਾ ਪਿਕਨਿਕ ਟੂਰ
ਸਰੀ, 30 ਜੁਲਾਈ (ਹਰਦਮ ਮਾਨ)-ਇੰਡੋ-ਕਨੇਡੀਅਨ ਸੀਨੀਅਰਜ਼ ਸੈਂਟਰ ਸਰੀ-ਡੈਲਟਾ ਦੇ ਮੈਂਬਰਾਂ ਨੇ ਸਾਲ 2025 ਦਾ ਦੂਜਾ ਪਿਕਨਿਕ ਟੂਰ ਲਾਇਨਜ਼ ਪਾਰਕ, ਪੋਰਟ ਕੋਕੁਇਟਲਮ ਵਿਖੇ ਲਾਇਆ। ਪ੍ਰਧਾਨ ਅਵਤਾਰ ਸਿੰਘ ਢਿੱਲੋਂ ਦੀ ਪ੍ਰਧਾਨਗੀ ਹੇਠ 56 ਮੈਂਬਰ ਇਸ ਟੂਰ ਵਿਚ ਸ਼ਾਮਲ ਹੋਏ। ਇਕ ਸ਼ਾਨਦਾਰ ਏ.ਸੀ. ਬੱਸ ਰਾਹੀਂ ਇਹ ਮੈਂਬਰ ਸੀਨੀਅਰਜ਼ ਸੈਂਟਰ ਸਰੀ ਤੋਂ ਸਵੇਰੇ ‘ਬੋਲੇ ਸੋ ਨਿਹਾਲ’ ਦੇ ਜੈਕਾਰਿਆਂ ਨਾਲ…
You May Have Missed














