Punjab, 24 April 2025 (The Hind Canadian Times) : ਐਮ ਆਰ ਇੰਟਰਨੈਸ਼ਨਲ ਸਕੂਲ ਨੂੰ ਮਾਣ ਹੈ ਕਿ ਇਸਦੇ 9ਵੀਂ ਜਮਾਤ ਵਿੱਚ ਪੜ੍ਹ ਰਹੇ 10 ਜੂਨੀਅਰ ਐਨਸੀਸੀ ਏਅਰ ਵਿੰਗ ਕੈਡੇਟਸ ਨੇ ਏਅਰ ਫੋਰਸ ਸਟੇਸ਼ਨ ਆਦਮਪੁਰ ਵਿਖੇ ਫਲਾਇੰਗ ਸਿਖਲਾਈ ਪ੍ਰੋਗਰਾਮ ਸਫਲਤਾਪੂਰਵਕ ਪੂਰਾ ਕੀਤਾ ਹੈ। ਪੰਜਾਬ ਏਅਰ ਸਕੁਐਡਰਨ ਐਨਸੀਸੀ, ਜਲੰਧਰ ਦੁਆਰਾ ਚੁਣੇ ਗਏ, ਇਹਨਾਂ ਕੈਡਿਟਾਂ ਨੇ ਹਵਾਬਾਜ਼ੀ ਪ੍ਰਤੀ…
Continue Reading