Category: Freemont
-
26th conference, 4100 Peralta Blvd., CA 94539, Freemont, Fremont, Moon Restaurant Hayward, Paradise Wallroom, The Hind Canadian Times, VIPSAਫ਼ਰੀਮੌਂਟ ਵਿੱਚ ਹੋਵੇਗੀ ਵਿਸ਼ਵ ਪੰਜਾਬੀ ਸਾਹਿਤ ਅਕੈਡਮੀ ਦੀ 26ਵੀਂ ਕਾਨਫ਼ਰੰਸ 27 ਸਤੰਬਰ ਨੂੰ
ਕਾਨਫ਼ਰੰਸ ਵਿਚ ਭਾਰਤ, ਪਾਕਿਸਤਾਨ, ਕੈਨੇਡਾ ਤੇ ਅਮਰੀਕਾ ਤੋਂ ਸਾਹਿਤਕਾਰ ਹੋਣਗੇ ਸ਼ਾਮਲ ਹੇਵਰਡ, (ਹਰਦਮ ਮਾਨ)- ਬੀਤੇ ਦਿਨੀਂ ਵਿਪਸਾ (ਵਿਸ਼ਵ ਪੰਜਾਬੀ ਸਾਹਿਤ ਅਕਾਦਮੀ) ਵੱਲੋਂ ਮੂਨ ਰੈਸਟੋਰੈਂਟ, ਹੇਵਰਡ ਵਿਖੇ ਕਰਵਾਈ ਗਈ ਮਾਸਿਕ ਸਾਹਿਤਕ ਮਿਲਣੀ ਵਿੱਚ ਅਕੈਡਮੀ ਦੀ 26ਵੀਂ ਸਾਹਿਤਕ ਕਾਨਫ਼ਰੰਸ ਦੀਆਂ ਤਿਆਰੀਆਂ ਸਬੰਧੀ ਵਿਸਥਾਰਪੂਰਵਕ ਵਿਚਾਰ ਵਟਾਂਦਰਾ ਕੀਤਾ ਗਿਆ। ਇਹ ਜਾਣਕਾਰੀ ਦਿੰਦਿਆਂ ਅਕੈਡਮੀ ਦੇ ਜਨਰਲ ਸਕੱਤਰ ਜਗਜੀਤ ਸਿੰਘ ਨੌਸ਼ਹਿਰਵੀ…
-

ਵਿਪਸਾ ਵੱਲੋਂ ਸ਼ਾਇਰ ਈਸ਼ਰ ਸਿੰਘ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ
ਫਰੀਮਾਂਟ, 27 ਜੁਲਾਈ (ਹਰਦਮ ਮਾਨ)- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਈਸ਼ਰ ਸਿੰਘ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਇਰਵਿੰਗਟਨ ਕਮਿਊਨਿਟੀ ਸੈਂਟਰ, ਫਰੀਮਾਂਟ ਵਿਖੇ ਗੰਭੀਰ, ਸੰਜੀਦਾ ਅਤੇ ਭਾਵਪੂਰਤ ਮਾਹੌਲ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਸਾਹਿਤਕਾਰਾਂ, ਕਵੀਆਂ, ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਮੋਮਨ ਸਾਹਿਬ ਦੀ…
-
California, Freemont, Hardam Maan, Shayar Ishar Singh Moman, Surinder Seerat, The Hind Canadian Times, VIPSAਵਿਪਸਾ ਵੱਲੋਂ ਸ਼ਾਇਰ ਈਸ਼ਰ ਸਿੰਘ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਯਾਦਗਾਰੀ ਸਮਾਗਮ
ਫਰੀਮਾਂਟ, 27 ਜੁਲਾਈ (ਹਰਦਮ ਮਾਨ)- ਵਿਸ਼ਵ ਪੰਜਾਬੀ ਸਾਹਿਤ ਅਕਾਦਮੀ (ਵਿਪਸਾ) ਕੈਲੀਫੋਰਨੀਆ ਵੱਲੋਂ ਪੰਜਾਬੀ ਦੇ ਪ੍ਰਸਿੱਧ ਸ਼ਾਇਰ ਈਸ਼ਰ ਸਿੰਘ ਮੋਮਨ ਦੀ ਜਨਮ ਸ਼ਤਾਬਦੀ ਨੂੰ ਸਮਰਪਿਤ ਸ਼ਰਧਾਂਜਲੀ ਸਮਾਗਮ ਇਰਵਿੰਗਟਨ ਕਮਿਊਨਿਟੀ ਸੈਂਟਰ, ਫਰੀਮਾਂਟ ਵਿਖੇ ਗੰਭੀਰ, ਸੰਜੀਦਾ ਅਤੇ ਭਾਵਪੂਰਤ ਮਾਹੌਲ ਵਿੱਚ ਕਰਵਾਇਆ ਗਿਆ। ਸਮਾਗਮ ਵਿੱਚ ਸਾਹਿਤਕਾਰਾਂ, ਕਵੀਆਂ, ਲੇਖਕਾਂ ਅਤੇ ਸਾਹਿਤ-ਪ੍ਰੇਮੀਆਂ ਨੇ ਵੱਡੀ ਗਿਣਤੀ ਵਿੱਚ ਸ਼ਮੂਲੀਅਤ ਕਰਦਿਆਂ ਮੋਮਨ ਸਾਹਿਬ ਦੀ…
You May Have Missed














