Category: Harh
-

ਸੁਖਿੰਦਰ ਦਾ ਨਾਵਲ ‘ਹੜ੍ਹ’ ਕੈਨੇਡਾ ਵਿੱਚ ਵਿਦਿਆਰਥੀਆਂ/ਪਰਵਾਸੀਆਂ ਦੇ ਵਿਵਹਾਰ ਦੀ ਦਾਸਤਾਂ
ਸੁਖਿੰਦਰ ਕੈਨੇਡਾ ਵਿੱਚ ਰਹਿ ਰਿਹਾ ਸਥਾਪਤ ਸੰਜੀਦਾ ਸਾਹਿਤਕਾਰ ਤੇ ਸੰਪਾਦਕ ਹੈ। ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਵਿੱਚ ਉਸ ਦੀਆਂ 50 ਪੁਸਤਕਾਂ ਪ੍ਰਕਾਸ਼ਤ ਹੋ ਚੁੱਕੀਆਂ ਹਨ, ਜਿਨ੍ਹਾਂ ਵਿੱਚ 41 ਮੌਲਿਕ ਅਤੇ 9 ਸੰਪਾਦਿਤ ਪੁਸਤਕਾਂ ਹਨ। ਉਸਦੇ ਦੋ ਨਾਵਲ ਅਲਾਰਮ ਕਲਾਕ (2003) ਅਤੇ ਕਰੋਨਾ ਕਾਫ਼ਲੇ (2021) ਪ੍ਰਕਾਸ਼ਤ ਹੋ ਚੁੱਕੇ ਹਨ। ਚਰਚਾ ਅਧੀਨ ਉਸਦਾ ਤੀਜਾ ਨਾਵਲ ‘ਹੜ੍ਹ’ (2025) ਪ੍ਰਕਾਸ਼ਤ…
You May Have Missed














