ਧਾਮੀ ਪਰਿਵਾਰ ਵੱਲੋਂ ਰਾਜਵੰਤ ਰਾਜ ਨੂੰ 1100 ਡਾਲਰ ਦੀ ਨਕਦ ਰਾਸ਼ੀ, ਪਲੈਕ ਤੇ ਸ਼ਾਲ ਭੇਟ ਸਰੀ, ਸਤੰਬਰ 22 (ਹਰਦਮ ਮਾਨ) – ਸਰੀ ਦੇ ਜਾਣੇ-ਪਛਾਣੇ ਸ਼ਾਇਰ ਰਾਜਵੰਤ ਰਾਜ ਨੂੰ ਪੰਜਾਬੀ ਸਾਹਿਤ ਵਿੱਚ ਪਾਏ ਜਾ ਰਹੇ ਉਨ੍ਹਾਂ ਦੇ ਰਚਨਾਤਮਕ ਯੋਗਦਾਨ ਅਤੇ ਸਾਹਿਤਕ ਸਰਗਰਮੀ ਲਈ ਦਿਲਬਰ ਨੂਰਪੁਰੀ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਗ਼ਜ਼ਲ ਮੰਚ ਸਰੀ ਦੇ ਇਕ ਸਾਹਿਤਕ…
Continue Reading