Category: personality
-

ਡਾ. ਸੁਖਪਾਲ ਸੰਘੇੜਾ ਨਾਲ ਗੱਲਬਾਤ – ਰਵਿੰਦਰ ਸਿੰਘ ਸੋਢੀ ( ਭਾਗ-5, ਅੰਤਿਮ ਕਿਸ਼ਤ )
( ਪਿਛਲੇ ਅੰਕ ਦੀ ਬਾਕੀ ) ਬੀ.ਐਸ.ਸੀ. ਸਾਲ ਪਹਿਲਾ ਦਾ ਵਿਦਿਆਰਥੀ ਸੁਖਪਾਲ ਸੰਘੇੜਾ ਭਾਰਤ ਦੇ ਰਾਸ਼ਟਰਪਤੀ ਵੀ.ਵੀ. ਗਿਰੀ ਹੱਥੋਂ ਪੰਜਾਬੀ ਵਿਸ਼ੇ ਵਿੱਚ ਮੈਰਿਟ ਇਨਾਮ ਪ੍ਰਾਪਤ ਕਰਦਾ ਹੋਇਆ; ਡੀ.ਏ.ਵੀ. ਕਾਲਜ, ਜਲੰਧਰ, ਪੰਜਾਬ। ?ਤੁਸੀਂ ਖੁੱਲ੍ਹੀ ਕਵਿਤਾ ਵੀ ਲਿਖੀ ਹੈ ਤੇ ਪ੍ਰਗੀਤਕ ਵੀ। ਇਹ ਫੈਸਲਾ ਕਿਵੇਂ ਕਰਦੇ ਉਂ ਕਿ ਕਦੋਂ ਖੁੱਲ੍ਹੀ ਕਵਿਤਾ ਲਿਖਣੀ ਆਂ ਤੇ ਕਦੋਂ ਗੀਤ ਦੇ…
You May Have Missed














