ਸ਼ਿੰਗਾਰ ਸਿੰਘ ਸਿੱਧੂ ਨੂੰ ਜੀਵਨ ਭਰ ਦੀਆਂ ਪ੍ਰਾਪਤੀਆਂ ਪੁਰਸਕਾਰ ਨਾਲ ਨਿਵਾਜਿਆ ਸਿਆਟਲ 11 ਜੂਨ (ਹਰਦਮ ਮਾਨ)- ਸਿਆਟਲ ਦੀਆਂ ਫ਼ਿਜ਼ਾਵਾਂ ਉਸ ਸਮੇਂ ਸਾਹਿਤਕ ਰੰਗ ਵਿੱਚ ਰੰਗੀਆਂ ਗਈਆਂ ਜਦੋਂ ਪੰਜਾਬੀ ਲਿਖਾਰੀ ਸਭਾ ਸਿਆਟਲ ਵੱਲੋਂ ਰੰਧਾਵਾ ਫਾਊਂਡੇਸ਼ਨ ਦੇ ਵਿਹੜੇ ਇੱਕ ਯਾਦਗਾਰੀ ਕਵੀ ਦਰਬਾਰ ਸਜਾਇਆ ਗਿਆ। ਇਹ ਵਿਸ਼ੇਸ਼ ਸਮਾਗਮ ਜਿੱਥੇ ਮੈਮੋਰੀਅਲ ਦਿਨ ਦੇ ਸ਼ਹੀਦਾਂ ਅਤੇ ਜੂਨ 1984 ਦੇ ਘੱਲੂਘਾਰੇ…
Continue Reading