Category: Surrey
-
Anmol Rattan Bhangra Group, Hardam Maan, Mela Gadri Babian da, Prof.Mohan Singh Memorial Foundation Canada, SukhvinderSukhi Singer, Surrey, The Hind Canadian Timesਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਸਰੀ ਵਿਚ 30ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ
ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ ਕੈਨੇਡਾ ਵੱਲੋਂ ਸਰੀ ਵਿਚ 30ਵਾਂ ‘ਮੇਲਾ ਗ਼ਦਰੀ ਬਾਬਿਆਂ ਦਾ’ ਸ਼ਾਨੋ-ਸ਼ੌਕਤ ਅਤੇ ਉਤਸ਼ਾਹ ਨਾਲ ਮਨਾਇਆ ਗਿਆ ਸਰੀ, 5 ਅਗਸਤ (ਹਰਦਮ ਮਾਨ)- ਭਾਰਤ ਦੀ ਆਜ਼ਾਦੀ ਦੇ ਮਹਾਨ ਸੰਘਰਸ਼ ਅਤੇ ਵਿਦੇਸ਼ਾਂ ਵਿੱਚ ਪੰਜਾਬੀਆਂ ਦੇ ਹੱਕਾਂ ਲਈ ਆਪਣੀਆਂ ਜਾਨਾਂ ਨਿਛਾਵਰ ਕਰਨ ਵਾਲੇ ਗ਼ਦਰੀ ਬਾਬਿਆਂ ਦੀ ਅਦੁੱਤੀ ਕੁਰਬਾਨੀ ਨੂੰ ਨਮਨ ਕਰਦਿਆਂ ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ…
-
Kirpal Grewal, Mela Gadri Babia Da, Prof.Mohan Singh Memorial Foundation Canada, Sahib Singh, Surrey, The Hind Canadian Timesਸਰੀ ਵਿੱਚ ਸਲਾਨਾ ਸੱਭਿਆਚਾਰਕ ਅਤੇ ਇਤਿਹਾਸਕ ‘ਮੇਲਾ ਗ਼ਦਰੀ ਬਾਬਿਆਂ ਦਾ’ 2 ਅਗਸਤ ਨੂੰ
ਸਰੀ, 26 ਜੁਲਾਈ (ਹਰਦਮ ਮਾਨ)-ਪ੍ਰੋ. ਮੋਹਨ ਸਿੰਘ ਮੈਮੋਰੀਅਲ ਫਾਊਂਡੇਸ਼ਨ (ਕੈਨੇਡਾ) ਵੱਲੋਂ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 30ਵਾਂ ਸਲਾਨਾ ਸੱਭਿਆਚਾਰਕ ਅਤੇ ਇਤਿਹਾਸਕ ‘ਮੇਲਾ ਗ਼ਦਰੀ ਬਾਬਿਆਂ ਦਾ’ 2 ਅਗਸਤ 2026 ਨੂੰ ਬੇਅਰ ਕ੍ਰੀਕ ਪਾਰਕ, ਸਰੀ ਵਿਖੇ ਕਰਵਾਇਆ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਫਾਊਂਡੇਸ਼ਨ ਦੇ ਪ੍ਰਧਾਨ ਸਾਹਿਬ ਥਿੰਦ ਨੇ ਦੱਸਿਆ ਹੈ ਕਿ ਇਹ ਮੇਲਾ ਗ਼ਦਰ…
-

ਪ੍ਰਸਿੱਧ ਸਮਾਜ ਸੇਵੀ ਜਤਿੰਦਰ ਜੇ ਮਿਨਹਾਸ ‘ਕਿੰਗ ਚਾਰਲਸ ਕੋਰੋਨੇਸ਼ਨ ਪਿਨ’ ਐਵਾਰਡ ਨਾਲ ਸਨਮਾਨਿਤ
ਇਹ ਐਵਾਰਡ ਉਨ੍ਹਾਂ ਨੂੰ ਮੈਂਬਰ ਪਾਰਲੀਮੈਂਟ ਰਣਦੀਪ ਸਿੰਘ ਸਰਾਏ ਵੱਲੋਂ ਪ੍ਰਦਾਨ ਕੀਤਾ ਗਿਆ। ਸਰੀ, 24 ਜੁਲਾਈ (ਹਰਦਮ ਮਾਨ)- ਪ੍ਰਸਿੱਧ ਸਮਾਜ ਸੇਵੀ, ਉਦਯੋਗਪਤੀ ਅਤੇ ਫ਼ਿਲਮ ਨਿਰਮਾਤਾ ਜਤਿੰਦਰ ਜੇ ਮਿਨਹਾਸ ਨੂੰ ਸਮਾਜ ਸੇਵਾ ਅਤੇ ਮਨੁੱਖਤਾ ਦੀ ਭਲਾਈ ਲਈ ਕੀਤੀਆਂ ਵਿਸ਼ੇਸ਼ ਸੇਵਾਵਾਂ ਦੇ ਮੱਦੇਨਜ਼ਰ ਕਿੰਗ ਚਾਰਲਸ ਕੋਰੋਨੇਸ਼ਨ ਪਿਨ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਮੌਕੇ…
-

ਗ਼ਜ਼ਲ ਮੰਚ ਸਰੀ ਵੱਲੋਂ ਉੱਘੇ ਸੈਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਵਿਸ਼ੇਸ਼ ਰੂਬਰੂ
ਸਰੀ, 22 ਜੁਲਾਈ (ਹਰਦਮ ਮਾਨ)- ਗ਼ਜ਼ਲ ਮੰਚ ਸਰੀ ਵੱਲੋਂ ਬੀਤੇ ਦਿਨ ਬਾਲੀਵੁੱਡ ਦੇ ਨਾਮਵਰ ਸੈਕਸੋਫੋਨ ਵਾਦਕ ਮਨਜੀਤ ਸਿੰਘ ਨਾਲ ਇੱਕ ਯਾਦਗਾਰੀ ਰੂਬਰੂ ਸਮਾਗਮ ਕਰਵਾਇਆ ਗਿਆ, ਜਿਸ ਵਿੱਚ ਸੰਗੀਤ ਪ੍ਰੇਮੀਆਂ ਨੇ ਉਨ੍ਹਾਂ ਦੇ ਜੀਵਨ ਸਫ਼ਰ ਨੂੰ ਨੇੜਿਓਂ ਜਾਣਿਆ ਅਤੇ ਉਨ੍ਹਾਂ ਦੀਆਂ ਸੁਰਮਈ ਪੇਸ਼ਕਾਰੀਆਂ ਦਾ ਵੀ ਭਰਪੂਰ ਆਨੰਦ ਮਾਣਿਆ। ਸਮਾਗਮ ਦੀ ਸ਼ੁਰੂਆਤ ਗ਼ਜ਼ਲ ਮੰਚ ਦੇ ਸੰਚਾਲਕ ਰਾਜਵੰਤ…
-

ਸਰੀ ਵਿੱਚ ਉੱਘੇ ਗੀਤਕਾਰ ਰਾਜ ਕਾਕੜਾ ਦੀ ਪੁਸਤਕ ‘ਪੈਂਡਾ’ ਦਾ ਸ਼ਾਨਦਾਰ ਲੋਕ ਅਰਪਣ
ਸਰੀ, 1 ਜੁਲਾਈ (ਹਰਦਮ ਮਾਨ) – ਪੰਜਾਬੀ ਗੀਤਕਾਰੀ ਦੇ ਪ੍ਰਸਿੱਧ ਨਹਸਤਾਖਰ ਰਾਜ ਕਾਕੜਾ ਦੀ ਨਵੀਂ ਪੁਸਤਕ ‘ਪੈਂਡਾ’ ਦਾ ਲੋਕ ਅਰਪਣ ਸਰੀ ਦੇ ਸ਼ਾਹੀ ਕੇਟਰਿੰਗ ਹਾਲ ਵਿੱਚ ਬਹੁਤ ਹੀ ਸ਼ਾਨਦਾਰ ਅਤੇ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਕੀਤਾ ਗਿਆ। ਸਾਹਿਤ, ਸੰਗੀਤ ਅਤੇ ਸਮਾਜਿਕ ਖੇਤਰ ਨਾਲ ਜੁੜੀਆਂ ਨਾਮਵਰ ਸ਼ਖ਼ਸੀਅਤਾਂ ਦੀ ਹਾਜ਼ਰੀ ਨੇ ਇਸ ਸਮਾਗਮ ਨੂੰ ਇੱਕ ਵਿਲੱਖਣ ਸਾਹਿਤਕ ਮੇਲੇ ਦਾ…
-
CANADA, Canada Palace, Desh Hai Canada Mera, Harnek Rana Singer, Song Released, Surrey, The Hind Canadian Times, Virse De Shokeenਹਰਨੇਕ ਰਾਣਾ ਦੇ ਨਵੇਂ ਗੀਤ ‘ਦੇਸ ਕਨੇਡਾ’ ਦੀ ਵੀਡੀਓ ਕੈਨੇਡਾ ਪਲੇਸ ਵੈਨਕੂਵਰ ਵਿਖੇ ਲੋਕ ਅਰਪਣ
Singer Harnek Rana ਸਰੀ, (ਹਰਦਮ ਮਾਨ)-ਗਾਇਕ ਅਤੇ ਗੀਤਕਾਰ ਹਰਨੇਕ ਰਾਣਾ ਦਾ ਨਵਾਂ ਗੀਤ ‘ਦੇਸ ਹੈ ਕਨੇਡਾ ਮੇਰਾ ਦੁਨੀਆ ਤੋਂ ਸੋਹਣਾ ਏ’ ਇਨੀਂ ਦਿਨੀਂ ਖੂਬ ਚਰਚਾ ਵਿੱਚ ਹੈ। ਬੀਤੇ ਦਿਨੀਂ ‘ਹਰਨੇਕ ਰਾਣਾ ਇੰਟਰਟੇਨਮੈਂਟ’ ਵੱਲੋਂ ਵੈਨਕੂਵਰ ਦੇ ਪ੍ਰਸਿੱਧ ਸਥਾਨ ‘ਕੈਨੇਡਾ ਪਲੇਸ’ ਵਿਖੇ ਇੱਕ ਪ੍ਰਭਾਵਸ਼ਾਲੀ ਸਮਾਗਮ ਦੌਰਾਨ ਇਸ ਗੀਤ ਦੀ ਵੀਡੀਓ ਰਿਲੀਜ਼ ਕੀਤੀ ਗਈ। ਇਸ ਮੌਕੇ ਵੱਖ-ਵੱਖ ਭਾਈਚਾਰਿਆਂ…
-
Hardam Maan, Paramjit Sohal, Poetry, Poorav De baddal, Progressive Cultural Centre, Punjabi Writer, Surrey, The Hind Canadian Timesਸਰੀ ਵਿਖੇ ਸ਼ਾਇਰ ਪਰਮਜੀਤ ਸੋਹਲ ਦਾ ਨਵਾਂ ਕਾਵਿ-ਸੰਗ੍ਰਹਿ ‘ਪੂਰਬ ਦੇ ਬੱਦਲ’ ਲੋਕ-ਅਰਪਿਤ
ਗਲੋਬਲ ਸਿਆਸਤ, ਆਰਥਿਕਤਾ ਅਤੇ ਸਮਕਾਲੀ ਮਸਲਿਆਂ ਦਾ ਬੇਬਾਕ ਕਾਵਿਕ ਦਸਤਾਵੇਜ਼ – ਬੁਲਾਰੇ ਸਰੀ, 22 ਜੂਨ (ਹਰਦਮ ਮਾਨ) – ਸਰੀ ਦੇ ਪ੍ਰੋਗਰੈਸਿਵ ਕਲਚਰਲ ਸੈਂਟਰ ਵਿਖੇ ਬੀਤੇ ਐਤਵਾਰ ਲੁਧਿਆਣਾ ਨਾਲ ਸਬੰਧਿਤ ਨਾਮਵਰ ਸ਼ਾਇਰ ਪਰਮਜੀਤ ਸੋਹਲ ਦੇ ਨਵੇਂ ਕਾਵਿ-ਸੰਗ੍ਰਹਿ ‘ਪੂਰਬ ਦੇ ਬੱਦਲ’ ਦੇ ਲੋਕ-ਅਰਪਣ ਸਬੰਧੀ ਇੱਕ ਵਿਸ਼ੇਸ਼ ਅਤੇ ਯਾਦਗਾਰੀ ਸਾਹਿਤਕ ਸਮਾਗਮ ਕਰਵਾਇਆ ਗਿਆ। ਸਾਹਿਤ ਪ੍ਰੇਮੀਆਂ, ਬੁੱਧੀਜੀਵੀਆਂ ਅਤੇ ਕਲਾ-ਪ੍ਰੋਮੀਆਂ…
-
Ajay Pal Singh Dhaliwal, creates history, first Sikh Canadian Punjabi. Hardam Maan, Mount Everest, Surrey, The Hind Canadian Timesਸਰੀ ਦੇ ਅਜੇ ਪਾਲ ਸਿੰਘ ਧਾਲੀਵਾਲ ਨੇ ਮਾਊਂਟ ਐਵਰੇਸਟ ਸਰ ਕਰਕੇ ਰਚਿਆ ਇਤਿਹਾਸ: ਪਹਿਲੇ ਸਿੱਖ ਕੈਨੇਡੀਅਨ ਪੰਜਾਬੀ ਬਣਨ ਦਾ ਮਾਣ ਹਾਸਲ
ਸਰੀ, (ਹਰਦਮ ਮਾਨ)-ਸਰੀ (ਕੈਨੇਡਾ) ਦੀ ਨਾਮਵਾਰ ‘ਧਾਲੀਵਾਲ ਲਾਅ ਫਰਮ’ ਦੇ ਮਾਲਕ ਅਤੇ ਜੈਤੋ (ਫ਼ਰੀਦਕੋਟ) ਇਲਾਕੇ ਦੇ ਜੰਮਪਲ ਸਰਦਾਰ ਅਜੇ ਪਾਲ ਸਿੰਘ ਧਾਲੀਵਾਲ ਨੇ ਦੁਨੀਆ ਦੀ ਸਭ ਤੋਂ ਉੱਚੀ ਚੋਟੀ ਮਾਊਂਟ ਐਵਰੇਸਟ ’ਤੇ ਫ਼ਤਿਹ ਹਾਸਲ ਕਰਕੇ ਵਿਸ਼ਵ ਭਰ ਵਿੱਚ ਪੰਜਾਬ ਅਤੇ ਸਿੱਖ ਕੌਮ ਦਾ ਨਾਮ ਰੌਸ਼ਨ ਕੀਤਾ ਹੈ। ਉਨ੍ਹਾਂ ਨੇ 20 ਮਈ 2026 ਨੂੰ ਸਮੁੰਦਰੀ ਤਲ…
-

ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ ਵੱਲੋਂ ਸਰੀ ਵਿਚ ਸਾਹਿਤਕ ਸਮਾਗਮ
ਸਰੀ, 17 ਮਈ (ਹਰਦਮ ਮਾਨ)- ‘ਲੋਕ ਕਵੀ ਗੁਰਦਾਸ ਰਾਮ ਆਲਮ ਸਾਹਿਤ ਸਭਾ ਕੈਨੇਡਾ’ ਵੱਲੋਂ ਹਰਮਨ ਪਿਆਰੇ ਮਹਾਨ ਕਵੀ ਗੁਰਦਾਸ ਰਾਮ ਆਲਮ ਦੀ ਯਾਦ ਨੂੰ ਸਮਰਪਿਤ 12ਵਾਂ ਸਾਹਿਤਕ ਸਮਾਗਮ ਬੀਤੇ ਦਿਨੀਂ ਸੈਂਟਰਲ ਲਾਇਬ੍ਰੇਰੀ, ਸਰੀ ਵਿਖੇ ਕਰਵਾਇਆ ਗਿਆ। ਇਸ ਸਾਹਿਤਕ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਲੇਖਕਾਂ, ਕਵੀਆਂ ਅਤੇ ਸਾਹਿਤ ਪ੍ਰੇਮੀਆਂ ਨੇ ਹਾਜ਼ਰੀ ਭਰੀ। ਸਮਾਗਮ ਦੇ ਪਹਿਲੇ ਪੜਾਅ…
-

ਸਾਹਿਤ ਸਭਾ ਸਰੀ ਦੀ ਮਾਸਿਕ ਇਕੱਤਰਤਾ: ਪਾਸ਼ ਦੀ ਯਾਦ ਅਤੇ ਕਾਵਿ ਰਚਨਾਵਾਂ ਨਾਲ ਸਜੀ ਮਹਿਫ਼ਲ
ਸਰੀ, (ਹਰਦਮ ਮਾਨ)- ਸਾਹਿਤਕ ਸਰਗਰਮੀਆਂ ਦੀ ਗਤੀਸ਼ੀਲਤਾ ਨੂੰ ਬਰਕਰਾਰ ਰੱਖਦਿਆਂ ਸਾਹਿਤ ਸਭਾ ਸਰੀ ਦੀ ਮਹੀਨਾਵਾਰ ਮੀਟਿੰਗ ਪੰਜਾਬ ਭਵਨ ਸਰੀ ਵਿਖੇ ਹੋਈ। ਇੰਦਰਜੀਤ ਸਿੰਘ ਧਾਮੀ ਦੀ ਪ੍ਰਧਾਨਗੀ ਹੇਠ ਹੋਈ ਇਸ ਇਕੱਤਰਤਾ ਵਿੱਚ ਜਿੱਥੇ ਕਾਵਿਕ ਰੰਗ ਬਿਖਰੇ, ਉੱਥੇ ਹੀ ਜੁਝਾਰਵਾਦੀ ਕਵੀ ਪਾਸ਼ ਦੇ ਜੀਵਨ ਅਤੇ ਫ਼ਲਸਫ਼ੇ ‘ਤੇ ਡੂੰਘੀ ਚਰਚਾ ਕੀਤੀ ਗਈ। ਸਮਾਗਮ ਦਾ ਆਗਾਜ਼ ਕਰਦਿਆਂ ਇੰਦਰਜੀਤ ਸਿੰਘ…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed












