Category: Surrey
-
Assault of child, Crime Stoppers, Khalsa Day celebrations, Kreepy Kastle, Police, Surrey, Surrey News, The Hind Canadian TimesSPS Investigating Physical Assault of Child
Images of the potential suspects Surrey, May 03,2026 (The Hind Canadian Times) : An incident that occurred during the April 19, 2026, Khalsa Day celebrations where a young boy was allegedly assaulted while inside a carnival attraction. Surrey Police Service is investigating this incident. On Sunday, April 19, 2026, at approximately 5:00 pm, SPS Frontline…
-

ਪੰਜਾਬੀ ਗੀਤਕਾਰੀ ਦੇ ‘ਗੁਆਚੇ ਲਾਲਾਂ’ ਦੇ ਖੋਜੀ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਸਰੀ ਵਿਖੇ ਨਿੱਘਾ ਸਵਾਗਤ
ਸਰੀ, 2 ਮਈ (ਹਰਦਮ ਮਾਨ): ਪੰਜਾਬੀ ਸੱਭਿਆਚਾਰ, ਗੀਤਕਾਰੀ ਅਤੇ ਸੰਗੀਤ ਦੇ ਅਣਛੂਹੇ ਪੰਨਿਆਂ ਨੂੰ ਦੁਨੀਆ ਦੇ ਸਾਹਮਣੇ ਲਿਆਉਣ ਵਾਲੇ ਉੱਘੇ ਖੋਜੀ ਲੇਖਕ ਅਸ਼ੋਕ ਬਾਂਸਲ ਮਾਨਸਾ ਦਾ ਬੀਤੇ ਦਿਨੀਂ ਸਰੀ ਸਥਿਤ ‘ਗੁਲਾਟੀ ਪਬਲਿਸ਼ਰਜ਼ ਲਿਮਟਿਡ’ ਵਿਖੇ ਪਹੁੰਚਣ ’ਤੇ ਸਾਹਿਤਕ ਸ਼ਖ਼ਸੀਅਤਾਂ ਵੱਲੋਂ ਭਰਵਾਂ ਸਵਾਗਤ ਅਤੇ ਸਨਮਾਨ ਕੀਤਾ ਗਿਆ। ਆਪਣੇ ਸੰਬੋਧਨ ਦੌਰਾਨ ਅਸ਼ੋਕ ਬਾਂਸਲ ਨੇ ਦੱਸਿਆ ਕਿ ਉਨ੍ਹਾਂ ਦੀਆਂ…
-

ਸਰੀ ਦੇ ਲੇਖਕ ਮਿੱਤਰਾਂ ਵੱਲੋਂ ਪੱਤਰਕਾਰ ਤੇ ਲੇਖਕ ਕੁਲਵੰਤ ਸਰੋਤਾ ਨੂੰ ਨਿੱਘੀ ਵਿਦਾਇਗੀ
ਸਰੀ, 13 ਅਪ੍ਰੈਲ (ਹਰਦਮ ਮਾਨ)- ਪਿਛਲੇ ਪੰਜ ਮਹੀਨਿਆਂ ਤੋਂ ਕੈਨੇਡਾ ਫੇਰੀ ’ਤੇ ਆਏ ਪੰਜਾਬ ਦੇ ਨਾਮਵਰ ਪੱਤਰਕਾਰ ਅਤੇ ਲੇਖਕ ਕੁਲਵੰਤ ਸਰੋਤਾ ਦੀ ਵਤਨ ਵਾਪਸੀ ਮੌਕੇ ਸਰੀ ਦੇ ਲੇਖਕਾਂ ਵੱਲੋਂ ਗੁਲਾਟੀ ਪਬਲਿਸ਼ਰਜ਼ ਸਰੀ ਵਿਖੇ ਇੱਕ ਵਿਸ਼ੇਸ਼ ਸਾਹਿਤਕ ਮਹਿਫ਼ਿਲ ਦਾ ਪ੍ਰਬੰਧ ਕੀਤਾ ਗਿਆ। ਕੁਲਵੰਤ ਸਰੋਤਾ ਦੇ ਮਾਣ ਵਿੱਚ ਜੁੜੀ ਇਸ ਮਹਿਫ਼ਿਲ ਦੌਰਾਨ ਸਾਹਿਤਕ ਵਿਚਾਰ ਚਰਚਾ ਅਤੇ ਸਨੇਹ…
-

ਉਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦਾ ਮੈਗਜ਼ੀਨ ‘ਖੇਡ ਸੰਸਾਰ’ ਲੋਕ ਅਰਪਣ
ਸਰੀ, 17 ਜਨਵਰੀ (ਹਰਦਮ ਮਾਨ)-ਕੇਂਦਰੀ ਪੰਜਾਬੀ ਲੇਖਕ ਸਭਾ (ਉੱਤਰੀ ਅਮਰੀਕਾ) ਦੀ ਮਾਸਿਕ ਮਿਲਣੀ ਪਿਛਲੇ ਦਿਨੀਂ ਸਥਾਨਕ ਸੀਨੀਅਰ ਸਿਟੀਜ਼ਨ ਸੈਂਟਰ ਸਰੀ ਵਿਖੇ ਹੋਈ। ਇਹ ਮਿਲਣੀ ਸ਼ਹੀਦ ਮੇਵਾ ਸਿੰਘ ਲੋਪੋਕੇ ਦੀ ਯਾਦ ਨੂੰ ਸਮਰਪਿਤ ਕੀਤੀ ਗਈ। ਇਸ ਮੌਕੇ ਉਲੰਪੀਅਨ ਖੇਡ ਪੱਤਰਕਾਰ ਸੰਤੋਖ ਸਿੰਘ ਮੰਡੇਰ ਦੇ ਖੇਡਾਂ ਨੂੰ ਸਮਰਪਿਤ ਮੈਗਜ਼ੀਨ ‘ਖੇਡ ਸੰਸਾਰ’ ਨੂੰ ਲੇਖਕਾਂ, ਬੁੱਧੀਜੀਵੀਆਂ ਅਤੇ ਸਰੋਤਿਆਂ ਦੀ…
-

ਵੈਨਕੂਵਰ ਵਿਚਾਰ ਮੰਚ ਦੇ ਲੇਖਕਾਂ ਨੇ ਮਹਾਨ ਨਾਵਲਕਾਰ ਗੁਰਦਿਆਲ ਸਿੰਘ ਨੂੰ ਜਨਮ ਦਿਨ ‘ਤੇ ਯਾਦ ਕੀਤਾ
ਸਰੀ, 10 ਜਨਵਰੀ 2025 (ਹਰਦਮ ਮਾਨ) –ਪੰਜਾਬੀ ਸਾਹਿਤ ਦੇ ਮਹਾਨ ਨਾਵਲਕਾਰ ਅਤੇ ਗਿਆਨਪੀਠ ਪੁਰਸਕਾਰ ਨਾਲ ਸਨਮਾਨਿਤ ਲੇਖਕ ਗੁਰਦਿਆਲ ਸਿੰਘ ਦੇ ਜਨਮ ਦਿਨ ਮੌਕੇ ਵੈਨਕੂਵਰ ਵਿਚਾਰ ਮੰਚ ਵੱਲੋਂ ਗੁਲਾਟੀ ਪਬਲਿਸ਼ਰਜ਼ ਲਿਮਿਟਿਡ, ਸਰੀ ਵਿਖੇ ਮੀਟਿੰਗ ਕੀਤੀ ਗਈ। ਇਸ ਸਮਾਗਮ ਵਿੱਚ ਲੇਖਕਾਂ, ਕਵੀਆਂ ਅਤੇ ਵਿਚਾਰਕਾਂ ਨੇ ਗੁਰਦਿਆਲ ਸਿੰਘ ਦੀ ਰਚਨਾਤਮਕ ਯਾਤਰਾ, ਉਨ੍ਹਾਂ ਦੇ ਦਰਸ਼ਨਕ ਨਜ਼ਰੀਏ ਅਤੇ ਪੰਜਾਬੀ ਨਾਵਲ…
-

ਨਾਮਵਰ ਇਤਿਹਾਸਕਾਰ ਡਾ. ਇਸ਼ਤਿਆਕ ਅਹਿਮਦ ਵੱਲੋਂ ਭਾਰਤ ਦੀ ਵੰਡ ਬਾਰੇ ਅਹਿਮ ਖੁਲਾਸੇ
ਅੰਗਰੇਜ਼ਾਂ ਨੇ ਕਦੇ ਨਹੀਂ ਸੀ ਚਿਤਵਿਆ ਕਿ ਉਨ੍ਹਾਂ ਨੂੰ ਭਾਰਤ ਛੱਡ ਕੇ ਜਾਣਾ ਪਵੇਗਾ-ਵੰਡ ਦਾ ਆਧਾਰ ਹਿੰਦੂ-ਮੁਸਲਿਮ ਜਨਸੰਖਿਆ ਸੀ ਸਿੱਖ ਆਗੂਆਂ ਨੇ ਵੀ ਵੱਖਰਾ ਮੁਲਕ ਮੰਗਿਆ ਸੀ ਪਰ ਸਿੱਖ ਕਿਤੇ ਵੀ ਬਹੁਗਿਣਤੀ ਵਿਚ ਨਹੀ ਸਨ ਸਰੀ, 10 ਸਤੰਬਰ (ਹਰਦਮ ਮਾਨ)-ਸਾਊਥ ਏਸ਼ੀਅਨ ਰਿਵਿਊ ਅਤੇ ਪੰਜਾਬੀ ਵਿਰਸਾ ਵੱਲੋਂ ਬੀਤੇ ਦਿਨ ਤਾਜ ਪਾਰਕ ਕਨਵੈਨਸ਼ਨ ਸੈਂਟਰ ਸਰੀ ਵਿਖੇ ਭਾਰਤੀ…
-
7.5 Lac Dollar, Connect FM, Danjha TV, Guru nanak Food Bank, Gurudwara Dukh Nivaran sahib, Radiothon, Surrey, The Hind Canadian Timesਕੁਨੈਕਟ ਐਫ ਐਮ ਨੇ ਰੇਡੀਓਥਾਨ ਰਾਹੀਂ ਪੰਜਾਬ ਦੇ ਹੜ ਪੀੜਤਾਂ ਲਈ 7.5 ਲੱਖ ਡਾਲਰ ਇਕੱਤਰ ਕੀਤੇ
ਗੁਰਦੁਆਰਾ ਦੁੱਖ ਨਿਵਾਰਨ ਸਾਹਿਬ, ਗੁਰੂ ਨਾਨਕ ਫੂਡ ਬੈਂਕ ਤੇ ਸਾਂਝਾ ਟੀਵੀ ਨੇ ਰੇਡੀਓਥਾਨ ਵਿਚ ਸਹਿਯੋਗ ਕੀਤਾ ਸਰੀ ( ਹਰਦਮ ਮਾਨ)- ਪੰਜਾਬ ਦੇ ਹੜਪੀੜਤਾਂ ਦੀ ਮਦਦ ਲਈ ਪਰਵਾਸੀ ਪੰਜਾਬੀਆਂ ਵਲੋਂ ਖੁੱਲਕੇ ਦਾਨ ਕੀਤਾ ਜਾ ਰਿਹਾ ਹੈ। ਹੜਪੀੜਤਾਂ ਦੀ ਸਹਾਇਤਾ ਲਈ ਪਰਵਾਸੀ ਪੰਜਾਬੀਆਂ ਦੇ ਅੱਗੇ ਆਉਣ, ਦਾਨ ਰਾਸ਼ੀ ਇਕੱਤਰ ਕਰਨ ਅਤੇ ਲੋਕਾਂ ਨਾਲ ਪਹੁੰਚ ਬਣਾਉਣ ਲਈ ਸਥਾਨਕ…
-

ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਨੇ ਲਾਇਆ ਵਿਕਟੋਰੀਆ ਦਾ ਯਾਦਗਾਰੀ ਟੂਰ
ਸਰੀ, 10 ਸਤੰਬਰ (ਹਰਦਮ ਮਾਨ)-ਸਨਸੈੱਟ ਇੰਡੋ ਕੈਨੇਡੀਅਨ ਸੀਨੀਅਰ ਸੋਸਾਇਟੀ ਵੈਨਕੂਵਰ ਵੱਲੋਂ ਬੀਤੇ ਦਿਨੀਂ ਬੀਸੀ ਦੀ ਰਾਜਧਾਨੀ ਵਿਕਟੋਰੀਆ ਦਾ ਯਾਦਗਾਰੀ ਟੂਰ ਲਾਇਆ ਗਿਆ। ਸੁਸਾਇਟੀ ਦੇ ਪ੍ਰਧਾਨ ਗੁਰਬਖਸ਼ ਸਿੰਘ ਸਿੱਧੂ ਨੇ ਦੱਸਿਆ ਹੈ ਕਿ ਸੁਸਾਇਟੀ ਦੇ 30 ਮੈਂਬਰ ਫੈਰੀ ਦੇ ਸਮੁੰਦਰੀ ਸਫਰ ‘ਤੇ ਰਵਾਨਾ ਹੋਏ ਅਤੇ ਫੈਰੀ ਦੇ ਸਫਰ ਦੌਰਾਨ ਸਮੁੰਦਰ ਤੇ ਆਸ ਪਾਸ ਦੀਆਂ ਖੂਬਸੂਰਤ ਪਹਾੜੀਆਂ…
Latest News
About the Author

The Hind Canadian Times
Community Bureau & Editorial Inquiries :
Have a news tip, investigative lead, or community press release from Ontario, BC, Alberta, U.K., or Punjab?
Editorial Desk: thehindcanadiantimes@gmail.com
Submissions & Press Releases · Global Diaspora Newsroom

You May Have Missed














