Category: Kuj Palan Da Sath
-

ਸੁੱਖਪ੍ਰੀਤ ਕੌਰ ਖਹਿਰਾ ਦੀ ਰਚਨਾ -ਕੁਝ ਪਲਾਂ ਦਾ ਸਾਥ
ਕੁਝ ਪਲਾਂ ਦਾ ਸਾਥ ਵਕਤ ਮਿਲਿਆ ਤਾਂ ਪੜ੍ਹ ਕੇ ਜਾਵੀ ਪੜ੍ਹ ਕੇ ਜਾਵੀਂ ਚੰਨਾ ਮੇਰਿਆ ਇੱਕ ਕਹਾਣੀ ਅਧੂਰੀ ਜਿਹੀ ਕੁਝ ਪਲਾਂ ਦੇ ਤੇਰੇ ਮੇਰੇ ਸਾਥ ਦੀ… ਹੰਝੂਆਂ ਦੇ ਨਾਲ ਪਰੋਰ ਕੇ ਲਿਖੀ ਮੈ, ਲਿਖੀ ਕਹਾਣੀ ਮੈਂ ਮਾਹੀਆਂ ਤੇਰੀ ਖੁਸ਼ੀ ਬਿਖਰੇ ਹੋਏ ਮੇਰੇ ਇੱਕਲੇ-ਇੱਕਲੇ ਜਜ਼ਬਾਤ ਦੀ…. ਆਜਾ ਬਹਿ ਕੋਲ ਵੇ ਮੇਰੇ ਤੂੰ ਦੱਸਾਂ ਤੈਨੂੰ ਖਬਰ…
You May Have Missed














